ਪੜਚੋਲ ਕਰੋ
Travis Head: ਆਸਟ੍ਰੇਲੀਆ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਟ੍ਰੈਵਿਸ ਹੈੱਡ ਨੇ ਖਰੀਦਿਆ ਨਵਾਂ ਘਰ, ਕੀਮਤ ਉੱਡਾ ਦਏਗੀ ਹੋਸ਼
Travis Head House: ਹਾਲ ਹੀ 'ਚ ਭਾਰਤ ਖਿਲਾਫ ਵਿਸ਼ਵ ਕੱਪ ਫਾਈਨਲ 'ਚ ਸੈਂਕੜਾ ਲਗਾ ਕੇ ਟ੍ਰੈਵਿਸ ਹੈੱਡ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਖਿਡਾਰੀ ਨੇ ਖ਼ਿਤਾਬੀ ਮੈਚ ਵਿੱਚ 120 ਗੇਂਦਾਂ ਵਿੱਚ 137 ਦੌੜਾਂ ਦੀ ਪਾਰੀ ਖੇਡੀ ਸੀ।
Travis Head House
1/7

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਐਡੀਲੇਡ ਦੇ ਮਿਚਹੈਮ 'ਚ ਇਕ ਆਲੀਸ਼ਾਨ ਘਰ ਖਰੀਦਿਆ ਹੈ।
2/7

ਪਰ ਕੀ ਤੁਸੀਂ ਟ੍ਰੈਵਿਸ ਹੈੱਡ ਦੇ ਘਰ ਦੀ ਕੀਮਤ ਜਾਣਦੇ ਹੋ? ਦਰਅਸਲ, ਇਸ ਖਿਡਾਰੀ ਦੇ ਘਰ ਦੀ ਕੀਮਤ ਲਗਭਗ 23.5 ਕਰੋੜ ਰੁਪਏ ਹੈ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
Published at : 06 Dec 2023 02:39 PM (IST)
ਹੋਰ ਵੇਖੋ





















