ਪੜਚੋਲ ਕਰੋ
Travis Head: ਟ੍ਰੈਵਿਸ ਹੈੱਡ ਦੀ ਦੀਵਾਨੀ ਹੋਈ ਬੰਗਾਲੀ ਮਾਡਲ, ਕ੍ਰਿਕਟਰ ਦੀ ਫੋਟੋ ਸਾਹਮਣੇ ਰੱਖ ਰਚਾਇਆ ਵਿਆਹ
Bengali Model: ਸੋਸ਼ਲ ਮੀਡੀਆ 'ਤੇ ਮੰਗਲਵਾਰ (21 ਨਵੰਬਰ) ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਬੰਗਾਲੀ ਮਾਡਲ ਵਰਲਡ ਕੱਪ 2023 ਦੇ ਫਾਈਨਲ ਦੇ 'ਪਲੇਅਰ ਆਫ ਦ ਮੈਚ' ਟ੍ਰੈਵਿਸ ਹੈੱਡ ਨਾਲ ਵਿਆਹ ਕਰਦੀ ਨਜ਼ਰ ਆ ਰਹੀ ਹੈ।
Bengali Model on Travis head
1/6

ਉਹ ਟਰੈਵਿਸ ਹੈੱਡ ਦੀ ਤਸਵੀਰ ਨੂੰ ਸਾਹਮਣੇ ਰੱਖ ਕੇ ਇਸ ਵਿਆਹ ਕਰਦੀ ਨਜ਼ਰ ਆ ਰਹੀ ਹੈ। ਮਾਡਲ ਨੇ ਇਹ ਵੀਡੀਓ ਮਜ਼ਾਕੀਆ ਢੰਗ ਨਾਲ ਬਣਾਈ ਸੀ ਪਰ ਹੁਣ ਉਸ ਨੂੰ ਸੋਸ਼ਲ ਮੀਡੀਆ 'ਤੇ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
2/6

ਮਾਡਲ ਦਾ ਨਾਮ ਹੇਮਾਸ਼੍ਰੀ ਹੈ। ਵਿਸ਼ਵ ਕੱਪ ਫਾਈਨਲ ਤੋਂ ਦੋ ਦਿਨ ਬਾਅਦ ਉਸ ਨੇ ਇਹ ਵੀਡੀਓ ਬਣਾਈ ਸੀ।
Published at : 22 Nov 2023 07:12 PM (IST)
ਹੋਰ ਵੇਖੋ





















