ਪੜਚੋਲ ਕਰੋ
Rishabh Pant: ਰਿਸ਼ਭ ਪੰਤ ਵਾਂਗ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਇਹ ਖਿਡਾਰੀ, ਇੱਕ ਤਾਂ ਦੋਵੇਂ ਪੈਰ ਗੁਆਉਣ ਦੀ ਕਗਾਰ 'ਤੇ...
Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਜਿਸ ਤੋਂ ਬਾਅਦ ਇਸ ਵਿਕਟਕੀਪਰ ਬੱਲੇਬਾਜ਼ ਦੀ ਵਾਪਸੀ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ।
Rishabh Pant
1/5

ਕੀ ਤੁਸੀਂ ਜਾਣਦੇ ਹੋ ਰਿਸ਼ਭ ਪੰਤ ਤੋਂ ਇਲਾਵਾ ਕਈ ਅਜਿਹੇ ਕ੍ਰਿਕਟਰਸ ਹਨ, ਜਿਨ੍ਹਾਂ ਭਿਆਨਕ ਹਾਦਸੇ ਤੋਂ ਬਾਅਦ ਹਿੰਮਤ ਨਹੀਂ ਹਾਰੀ ਅਤੇ ਕ੍ਰਿਕਟ ਦੇ ਮੈਦਾਨ 'ਚ ਵਾਪਸ ਪਰਤੇ। ਇਸ ਸੂਚੀ 'ਚ ਨਿਕੋਲਸ ਪੂਰਨ ਵਰਗੇ ਨਾਂ ਸ਼ਾਮਲ ਹਨ।
2/5

19 ਸਾਲ ਦੀ ਉਮਰ ਵਿੱਚ, ਨਿਕੋਲਸ ਪੂਰਨ ਆਪਣੇ ਦੋਵੇਂ ਪੈਰ ਗੁਆਉਣ ਦੀ ਕਗਾਰ 'ਤੇ ਆ ਚੁੱਕੇ ਸੀ। ਉਨ੍ਹਾਂ ਦੇ ਦੋਵੇਂ ਪੈਰਾਂ ਦੀ ਸਰਜਰੀ ਹੋਈ ਸੀ ਅਤੇ ਉਹ 7 ਮਹੀਨਿਆਂ ਤੋਂ ਆਪਣੇ ਬਿਸਤਰੇ ਤੋਂ ਉੱਠਣ ਦੇ ਯੋਗ ਨਹੀਂ ਸੀ। ਹਾਲਾਂਕਿ ਇਸ ਸੱਟ ਤੋਂ ਉਭਰਨ ਤੋਂ ਬਾਅਦ ਨਿਕੋਲਸ ਪੂਰਨ ਨੇ ਕ੍ਰਿਕਟ ਦੇ ਮੈਦਾਨ 'ਤੇ ਜ਼ਬਰਦਸਤ ਵਾਪਸੀ ਕੀਤੀ।
Published at : 20 Oct 2024 02:24 PM (IST)
ਹੋਰ ਵੇਖੋ





















