ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਪਤਨੀ ਅਨੁਸ਼ਕਾ ਸ਼ਰਮਾ ਤੋਂ ਕਿੰਨੀ ਜ਼ਿਆਦਾ ਕਮਾਈ ਕਰਦੇ ਹਨ ਵਿਰਾਟ ਕੋਹਲੀ ? ਜਾਣੋ ਸੰਪਤੀ ਦੇ ਮਾਮਲੇ 'ਚ ਕੌਣ ਹੈ ਅੱਗੇ

ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਮੌਜੂਦਾ ਸੰਪਤੀ 1050 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਕੁੱਲ ਜਾਇਦਾਦ 255 ਕਰੋੜ ਰੁਪਏ ਹੈ।

Virat Kohli

1/7
ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਮੌਜੂਦਾ ਸੰਪਤੀ 1050 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਕੁੱਲ ਜਾਇਦਾਦ 255 ਕਰੋੜ ਰੁਪਏ ਹੈ। ਵਿਰਾਟ ਆਪਣੀ ਪਤਨੀ ਤੋਂ ਕਮਾਈ ਦੇ ਮਾਮਲੇ 'ਚ ਕਾਫੀ ਅੱਗੇ ਦਿਖਦੇ ਹਨ।

2/7
ਮੌਜੂਦਾ ਸਮੇਂ 'ਚ ਭਾਰਤੀ ਕ੍ਰਿਕਟ 'ਚ ਕਮਾਈ ਦੇ ਮਾਮਲੇ 'ਚ ਜੇਕਰ ਕੋਈ ਖਿਡਾਰੀ ਸਭ ਤੋਂ ਅੱਗੇ ਨਜ਼ਰ ਆਉਂਦਾ ਹੈ ਤਾਂ ਉਹ ਹੈ ਸਾਬਕਾ ਕਪਤਾਨ ਵਿਰਾਟ ਕੋਹਲੀ। ਕੋਹਲੀ ਦੀ ਇਸ ਸਮੇਂ ਕੁੱਲ ਜਾਇਦਾਦ 1050 ਕਰੋੜ ਰੁਪਏ ਹੈ। ਕੋਹਲੀ ਕਮਾਈ ਦੇ ਮਾਮਲੇ 'ਚ ਵੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੋਂ ਕਾਫੀ ਅੱਗੇ ਹਨ।

3/7
ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਸਟਾਕਸ ਗ੍ਰੋ ਦੇ ਅਨੁਸਾਰ ਉਸਦੀ ਮੌਜੂਦਾ ਸੰਪਤੀ 255 ਕਰੋੜ ਰੁਪਏ ਹੈ।

4/7
ਵਿਰਾਟ ਕੋਹਲੀ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬੀਸੀਸੀਆਈ ਤੋਂ 7 ਕਰੋੜ ਰੁਪਏ ਸਾਲਾਨਾ ਇਕਰਾਰਨਾਮੇ ਵਜੋਂ ਮਿਲਦੇ ਹਨ। ਇਸ ਤੋਂ ਇਲਾਵਾ ਕੋਹਲੀ ਬ੍ਰਾਂਡ ਐਂਡੋਰਸਮੈਂਟ ਦੇ ਤੌਰ 'ਤੇ 7.5 ਕਰੋੜ ਤੋਂ 10 ਕਰੋੜ ਰੁਪਏ ਲੈਂਦੇ ਹਨ। ਵਰਤਮਾਨ ਵਿੱਚ ਉਹ ਲਗਭਗ 20 ਬ੍ਰਾਂਡਾਂ ਨਾਲ ਐਡੋਰਸਮੈਂਟ ਵਜੋਂ ਜੁੜੇ ਹੋਏ ਹਨ।

5/7
ਅਨੁਸ਼ਕਾ ਸ਼ਰਮਾ ਇੱਕ ਫਿਲਮ ਸਾਈਨ ਕਰਨ ਦੇ ਕਰੀਬ 12 ਤੋਂ 16 ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਹ ਬ੍ਰਾਂਡ ਐਂਡੋਰਸਮੈਂਟ ਦੇ ਤੌਰ 'ਤੇ ਲਗਭਗ 3 ਕਰੋੜ ਰੁਪਏ ਚਾਰਜ ਕਰਦੀ ਹੈ।

6/7
ਵਿਰਾਟ ਕੋਲ ਇਸ ਸਮੇਂ 110 ਕਰੋੜ ਰੁਪਏ ਦੀ ਜਾਇਦਾਦ ਹੈ। ਕੋਹਲੀ ਦਾ ਮੁੰਬਈ ਵਿੱਚ 34 ਕਰੋੜ ਰੁਪਏ ਅਤੇ ਗੁਰੂਗ੍ਰਾਮ ਵਿੱਚ 80 ਕਰੋੜ ਰੁਪਏ ਦਾ ਘਰ ਹੈ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਕੋਲ ਕੁੱਲ 53.34 ਕਰੋੜ ਰੁਪਏ ਦੀ ਜਾਇਦਾਦ ਹੈ।

7/7
ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਵੀ ਇਕ ਪੋਸਟ ਤੋਂ ਕਰੋੜਾਂ ਰੁਪਏ ਕਮਾ ਲੈਂਦੇ ਹਨ। ਕੋਹਲੀ ਨੂੰ ਇੰਸਟਾਗ੍ਰਾਮ 'ਤੇ ਲਗਭਗ 9 ਕਰੋੜ ਰੁਪਏ ਅਤੇ ਟਵਿੱਟਰ 'ਤੇ 2.5 ਕਰੋੜ ਰੁਪਏ ਮਿਲਦੇ ਹਨ। ਉੱਥੇ ਹੀ ਇਸ ਮਾਮਲੇ 'ਚ ਅਨੁਸ਼ਕਾ ਸ਼ਰਮਾ ਦੇ ਬਾਰੇ 'ਚ ਕੋਈ ਡਾਟਾ ਉਪਲੱਬਧ ਨਹੀਂ ਹੈ।

ਹੋਰ ਜਾਣੋ ਕ੍ਰਿਕਟ

View More
Advertisement
Advertisement
Advertisement

ਟਾਪ ਹੈਡਲਾਈਨ

ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ

Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ

ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ

5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਨਾਲ ਕੀ ਹੋਏਗਾ? ਅਮਨ ਅਰੋੜਾ ਦੀ ਵੀ ਪਾਰਟੀ ਛੱਡਣ ਦੀ ਤਿਆਰੀਜਥੇਦਾਰ ਹੁਸੈਨਪੁਰ ਵੱਲੋਂ ਰਣਜੀਤ ਸਿੰਘ ਗੌਹਰ ਬਾਰੇ ਵੱਡੇ ਖੁਲਾਸੇ,ਕੱਢ ਲਿਆਏ ਗੌਹਰ ਦੇ ਪੁਰਾਣੇ ਕਿੱਸੇਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਕੌਣ ਰਿਹਾ? ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾਂ ਕਿੱਥੋਂ ਤੱਕ, ਸੁਣੋ ਗਿਆਨੀ ਹਰਪ੍ਰੀਤ ਸਿੰਘ ਤੋਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼

Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 

ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?

'ਮੋਦੀ ਦੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਨੂੰ ਰੱਦ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਆਪ ਨੇ ਚੁੱਕਿਆ ਦਲੇਰਾਨਾ ਕਦਮ'

Embed widget