ਪੜਚੋਲ ਕਰੋ
What is Grey Divorce: ਵਰਿੰਦਰ ਸਹਿਵਾਗ ਲੈਣਗੇ Grey Divorce ? ਕ੍ਰਿਕਟ ਜਗਤ 'ਚ ਇਸ ਨੂੰ ਲੈ ਛਿੜੀ ਚਰਚਾ, ਜਾਣੋ ਕੀ ਹੁੰਦਾ...
What is Grey Divorce: ਸਾਉਥ ਦੇ ਸੁਪਰਸਟਾਰ ਕਮਲ ਹਸਨ ਅਤੇ ਉਨ੍ਹਾਂ ਦੀ ਪਤਨੀ ਸਾਰਿਕਾ ਠਾਕੁਰ ਤੋਂ ਇਲਾਵਾ, ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਵੀ ਗ੍ਰੈ-ਡਿਵੋਰਸ ਹੋ ਚੁੱਕਿਆ ਹੈ।
What is Grey Divorce
1/5

ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਆਰਤੀ ਸਹਿਵਾਗ ਵਿਚਕਾਰ ਤਲਾਕ ਦੀਆਂ ਖ਼ਬਰਾਂ ਲਗਾਤਾਰ ਸੁਰਖੀਆਂ ਵਿੱਚ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੋੜਾ ਜਲਦੀ ਹੀ ਤਲਾਕ ਲੈ ਸਕਦਾ ਹੈ।
2/5

ਅਜਿਹਾ ਕਿਹਾ ਜਾ ਰਿਹਾ ਹੈ ਕਿ ਵਰਿੰਦਰ ਸਹਿਵਾਗ ਅਤੇ ਆਰਤੀ ਸਹਿਵਾਗ ਵਿਚਕਾਰ ਗ੍ਰੇ ਤਲਾਕ ਹੋ ਸਕਦਾ ਹੈ, ਪਰ ਕੀ ਤੁਸੀਂ ਗ੍ਰੇ ਤਲਾਕ ਬਾਰੇ ਜਾਣਦੇ ਹੋ?
Published at : 04 Feb 2025 02:39 PM (IST)
ਹੋਰ ਵੇਖੋ





















