ਪੜਚੋਲ ਕਰੋ
World Cup 2023 Stats: ਬੱਲੇਬਾਜ਼ੀ ਤੋਂ ਲੈ ਗੇਂਦਬਾਜ਼ੀ ਤੱਕ, ਵਿਸ਼ਵ ਕੱਪ 2023 ਲਈ ਇਨ੍ਹਾਂ ਪਹਿਲੂਆਂ 'ਚ ਨੰਬਰ ਵਨ ਟੀਮ ਇੰਡੀਆ
WC 2023 Top Stats: ਵਿਸ਼ਵ ਕੱਪ 2023 'ਚ ਭਾਰਤੀ ਖਿਡਾਰੀ ਧਮਾਲ ਮਚਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਖਿਡਾਰੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ 9 ਵੱਖ-ਵੱਖ ਮਾਪਦੰਡਾਂ 'ਚ ਚੋਟੀ 'ਤੇ ਹਨ।
WC 2023 Top Stats
1/9

1. ਸਭ ਤੋਂ ਵੱਧ ਦੌੜਾਂ: ਵਿਸ਼ਵ ਕੱਪ 2023 ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਸਿਖਰ 'ਤੇ ਹੈ। ਉਸ ਨੇ 10 ਮੈਚਾਂ 'ਚ 711 ਦੌੜਾਂ ਬਣਾਈਆਂ ਹਨ। ਉਹ ਦੂਜੇ ਖਿਡਾਰੀ ਤੋਂ 100+ ਦੌੜਾਂ ਨਾਲ ਅੱਗੇ ਹੈ।
2/9

2. ਸਭ ਤੋਂ ਵੱਧ ਵਿਕਟਾਂ: ਮੁਹੰਮਦ ਸ਼ਮੀ ਇਸ ਮਾਮਲੇ ਵਿੱਚ ਨੰਬਰ-1 ਹਨ। ਉਸ ਨੇ ਸਿਰਫ 6 ਮੈਚਾਂ 'ਚ 23 ਵਿਕਟਾਂ ਲਈਆਂ ਹਨ। ਦੂਜੇ ਸਥਾਨ 'ਤੇ ਐਡਮ ਜ਼ਾਂਪਾ ਹਨ, ਜਿਨ੍ਹਾਂ ਦੇ ਖਾਤੇ 'ਚ 22 ਵਿਕਟਾਂ ਹਨ।
Published at : 17 Nov 2023 06:32 PM (IST)
ਹੋਰ ਵੇਖੋ




















