ਪੜਚੋਲ ਕਰੋ
Ishan Kishan: ਈਸ਼ਾਨ ਕਿਸ਼ਨ ਦੇ ਫੈਸਲੇ ਨੇ ਫੈਨਜ਼ ਕੀਤੇ ਨਿਰਾਸ਼! ਟੀਮ ਇੰਡੀਆ ਛੱਡ ਵਿਦੇਸ਼ 'ਚ ਖੇਡਣਗੇ ਕ੍ਰਿਕਟ ?
Ishan Kishan: ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸਾਲ 2023 ਦੇ ਅੰਤ 'ਚ ਆਸਟ੍ਰੇਲੀਆ ਟੀ-20 ਸੀਰੀਜ਼ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
Ishan Kishan
1/5

ਈਸ਼ਾਨ ਕਿਸ਼ਨ ਨੂੰ ਪਿਛਲੇ 9 ਮਹੀਨਿਆਂ ਵਿੱਚ ਟੀਮ ਇੰਡੀਆ ਲਈ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਦੂਜੇ ਪਾਸੇ ਚੋਣ ਕਮੇਟੀ ਅਤੇ ਬੀਸੀਸੀਆਈ ਨੇ ਮਿਲ ਕੇ ਈਸ਼ਾਨ ਕਿਸ਼ਨ ਨੂੰ ਕੇਂਦਰੀ ਕਰਾਰ ਤੋਂ ਬਾਹਰ ਕਰ ਦਿੱਤਾ ਹੈ।
2/5

ਜਿਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਈਸ਼ਾਨ ਕਿਸ਼ਨ ਜਲਦ ਹੀ ਟੀਮ ਇੰਡੀਆ ਛੱਡ ਇਸ ਟੀਮ ਨਾਲ ਆਪਣੇ ਕ੍ਰਿਕਟ ਕਰੀਅਰ ਨੂੰ ਬਚਾਉਣ ਲਈ ਵਨਡੇ ਅਤੇ ਟੀ-20 ਕ੍ਰਿਕਟ ਖੇਡਣ ਦਾ ਫੈਸਲਾ ਕਰ ਸਕਦੇ ਹਨ।
Published at : 07 Jul 2024 07:52 PM (IST)
ਹੋਰ ਵੇਖੋ





















