ਪੜਚੋਲ ਕਰੋ
Iyer Wedding: ਕ੍ਰਿਕਟਰ ਅਈਅਰ ਦੇ ਵਿਆਹ ਦੀਆਂ ਤਸਵੀਰਾਂ ਨੇ ਮਚਾਇਆ ਤਹਿਲਕਾ, ਜਾਣੋ ਕੌਣ ਬਣੀ ਕ੍ਰਿਕਟਰ ਦੀ ਪਤਨੀ ?
Venkatesh Iyer Wedding: ਟੀ-20 ਵਿਸ਼ਵ ਕੱਪ ਵਿਚਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਵੈਂਕਟੇਸ਼ ਅਈਅਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।
Venkatesh Iyer Shruti Raghunathan Wedding
1/6

ਵੈਂਕਟੇਸ਼ ਅਈਅਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਨੇ ਸ਼ਰੂਤੀ ਰਾਧੂਨਾਥਨ ਨਾਲ ਮੰਗਣੀ ਕੀਤੀ ਸੀ।
2/6

ਦੱਸ ਦੇਈਏ ਕਿ ਵੈਂਕਟੇਸ਼ ਅਈਅਰ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ। ਉਨ੍ਹਾਂ ਨੇ ਸ਼ਰੂਤੀ ਰਾਧੂਨਾਥਨ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।
Published at : 03 Jun 2024 07:29 AM (IST)
ਹੋਰ ਵੇਖੋ





















