ਪੜਚੋਲ ਕਰੋ
KL Rahul: ਕੇਐੱਲ ਰਾਹੁਲ ਖੇਡ ਦੇ ਮੈਦਾਨ 'ਚ ਜਲਦ ਕਰਨਗੇ ਵਾਪਸੀ, ਕ੍ਰਿਕਟਰ ਪੂਰੀ ਤਰ੍ਹਾਂ ਹੋਇਆ ਫਿੱਟ
KL Rahul Fitness Update: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ।
KL Rahul Fitness Update
1/7

ਮੀਡੀਆ ਰਿਪੋਰਟਾਂ ਮੁਤਾਬਕ ਕੇਐੱਲ ਰਾਹੁਲ ਜਲਦੀ ਹੀ ਬੈਂਗਲੁਰੂ 'ਚ ਅਭਿਆਸ ਮੈਚ ਖੇਡਦੇ ਨਜ਼ਰ ਆਉਣਗੇ। ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ ਕੇਐੱਲ ਰਾਹੁਲ ਦੀ ਫਿਟਨੈੱਸ ਟੀਮ ਪ੍ਰਬੰਧਨ ਲਈ ਰਾਹਤ ਦੀ ਖਬਰ ਹੈ।
2/7

ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ ਲਈ ਕੇਐਲ ਰਾਹੁਲ ਦੀ ਚੋਣ ਲਗਭਗ ਤੈਅ ਹੈ। ਇਸ ਦੇ ਨਾਲ ਹੀ ਏਸ਼ੀਆ ਕੱਪ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ।
Published at : 09 Aug 2023 05:46 PM (IST)
ਹੋਰ ਵੇਖੋ





















