ਪੜਚੋਲ ਕਰੋ
Mitchell Starc: ਮਿਸ਼ੇਲ ਸਟਾਰਕ ਪੁੱਜੇ ਭਾਰਤ, ਨਿਲਾਮੀ 'ਚ KKR ਨੇ ਲਗਾਇਆ 24.75 ਕਰੋੜ ਦਾ ਦਾਅ; 9 ਸਾਲ ਬਾਅਦ ਹੋਈ ਵਾਪਸੀ
Mitchell Starc IPL 2024: ਆਈਪੀਐੱਲ 2024 ਤੋਂ ਪਹਿਲਾਂ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਭਾਰਤ ਪਹੁੰਚ ਚੁੱਕੇ ਹਨ।
Mitchell Starc IPL 2024
1/6

ਸਟਾਰਕ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਨਿਲਾਮੀ ਵਿੱਚ 24.75 ਰੁਪਏ ਦੀ ਵੱਡੀ ਕੀਮਤ ਵਿੱਚ ਖਰੀਦਿਆ, ਜਿਸ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਸਟਾਰਕ ਇਸ ਤੋਂ ਪਹਿਲਾਂ ਵੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡ ਚੁੱਕੇ ਹਨ, ਪਰ ਉਦੋਂ ਉਹ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਹਿੱਸਾ ਸਨ। ਹੁਣ ਉਹ 9 ਸਾਲ ਬਾਅਦ ਟੂਰਨਾਮੈਂਟ 'ਚ ਵਾਪਸੀ ਕਰ ਰਹੇ ਹਨ।
2/6

ਸਟਾਰਕ ਨੇ ਆਖਰੀ ਵਾਰ ਆਈਪੀਐਲ ਮੁਕਾਬਲਾ 2015 ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡਿਆ ਸੀ, ਜੋ ਉਸ ਸੀਜ਼ਨ ਦਾ ਦੂਜਾ ਕੁਆਲੀਫਾਇਰ ਸੀ। ਉਸ ਮੈਚ 'ਚ ਸਟਾਰਕ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 1 ਵਿਕਟ ਲਿਆ ਸੀ।
Published at : 18 Mar 2024 10:59 AM (IST)
ਹੋਰ ਵੇਖੋ





















