ਪੜਚੋਲ ਕਰੋ
ਜਾਣੋ IPL 'ਚ ਕਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਵਾਰ ਜਿੱਤਿਆ Player of the match ਐਵਾਰਡ
ਆਈਪੀਐਲ ਦੀ ਸ਼ੁਰੂਆਤ 2008 ਵਿੱਚ ਹੋਈ ਸੀ ਹੁਣ ਤੱਕ ਇਸ ਟੂਰਨਾਮੈਂਟ ਦੇ 16 ਸੀਜ਼ਨ ਹੋ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਤੱਕ ਸਭ ਤੋਂ ਵੱਧ ਵਾਰ ਕਿਸ ਖਿਡਾਰੀ ਨੇ ਪਲੇਅਰ ਆਫ਼ ਦੀ ਮੈਚ ਦਾ ਐਵਾਰਡ ਜਿੱਤਿਆ ਹੈ।
Chris Gayle
1/5

ਇਸ ਸੂਚੀ ਵਿੱਚ ਪਹਿਲਾ ਨਾਂਅ ab de villiers ਦਾ ਹੈ ਜਿਸ ਨੇ ਆਈਪੀਐਲ ਦੇ ਇਤਿਹਾਸ ਵਿੱਚ 25 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ। ab de villiers ਹੁਣ RCB ਦਾ ਹਿੱਸਾ ਹਨ ਤੇ ਇਸ ਤੋਂ ਪਹਿਲਾਂ ਉਹ ਦਿੱਲੀ ਲਈ ਵੀ ਖੇਡ ਚੁੱਕੇ ਹਨ।
2/5

ਇਸ ਤੋਂ ਬਾਅਦ ਅਗਲਾ ਨਾਂਅ ਕ੍ਰਿਸ ਗੇਲ ਦਾ ਆਉਂਦਾ ਹੈ ਜਿਨ੍ਹਾਂ ਨੇ 22ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ। ਇਹ RCB, KKR ਤੇ ਪੰਜਾਬ ਕਿੰਗਸ ਦਾ ਹਿੱਸਾ ਰਹੇ ਹਨ।
3/5

ਇਸ ਸੂਚੀ ਵਿੱਚ ਅਗਲਾ ਨਾਂਅ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਆਉਂਦਾ ਹੈ। ਰੋਹਿਤ ਸ਼ਰਮਾ ਨੇ ਇਹ ਖਿਤਾਬ 19 ਵਾਰ ਹਾਸਿਲ ਕੀਤਾ ਹੈ। ਰੋਹਿਤ MI ਤੋਂ ਇਲਾਵਾ ਹੈਦਰਾਬਾਦ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ।
4/5

ਡੇਵਿਡ ਵਾਰਨਰ ਨੇ ਇਹ ਖਿਤਾਬ 18 ਵਾਰ ਆਪਣੇ ਨਾਂਅ ਹਾਸਿਲ ਕੀਤਾ ਹੈ। ਉਹ ਦਿੱਲੀ ਤੋਂ ਇਲਾਵਾ ਹੈਦਰਾਬਾਦ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
5/5

ਇਸ ਸੂਚੀ ਵਿੱਚ ਆਖ਼ਰੀ ਨਾਂਅ ਮਹਿੰਦਰ ਸਿੰਘ ਧੋਨੀ ਦਾ ਆਉਂਦਾ ਹੈ ਉਨ੍ਹਾਂ ਨੇ 17 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ।
Published at : 09 Apr 2024 04:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
