ਪੜਚੋਲ ਕਰੋ
S. Sreesanth: ਐੱਸ ਸ਼੍ਰੀਸੰਤ ਤੇ ਲੱਗੇ ਅਜਿਹੇ ਦੋਸ਼, ਜਾਣੋ ਕਿਉਂ ਸੁਰਖੀਆਂ 'ਚ ਆਇਆ ਸਾਬਕਾ ਕ੍ਰਿਕਟਰ
S Sreesanth: ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦਾ ਨਾਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਸ਼੍ਰੀਸੰਤ 'ਤੇ ਧੋਖਾਧੜੀ ਦਾ ਦੋਸ਼ ਹੈ। ਉਸ ਦੇ ਖਿਲਾਫ ਕੇਰਲ ਦੇ ਇਕ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।
S Sreesanth cheating case
1/6

ਸ਼੍ਰੀਸੰਤ ਅਤੇ ਉਨ੍ਹਾਂ ਦੇ ਦੋ ਕਰੀਬੀ ਰਿਸ਼ਤੇਦਾਰਾਂ ਦੇ ਨਾਂ ਵੀ ਸ਼ਾਮਲ ਹਨ। ਇੱਕ ਵਿਅਕਤੀ ਨੇ ਪੁਲਿਸ ਨੂੰ ਸ਼੍ਰੀਸੰਤ ਅਤੇ ਉਸਦੇ ਕਰੀਬੀਆਂ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਕੇਰਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
2/6

ਐੱਸ ਸ਼੍ਰੀਸੰਤ ਭਾਰਤ ਦੀਆਂ 2007 ਅਤੇ 2011 ਵਿਸ਼ਵ ਕੱਪ ਜੇਤੂ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ। ਸਪਾਟ ਫਿਕਸਿੰਗ ਕਾਰਨ ਪਾਬੰਦੀ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਉਸ 'ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ।
Published at : 23 Nov 2023 07:44 PM (IST)
ਹੋਰ ਵੇਖੋ





















