ਪੜਚੋਲ ਕਰੋ
Ram Mandir Pran Pratishtha: ਸਚਿਨ ਤੋਂ ਲੈ ਕੇ ਜਡੇਜਾ ਤੱਕ, ਖੇਡ ਜਗਤ ਦੇ ਇਨ੍ਹਾਂ ਖਿਡਾਰਿਆਂ ਨੇ ਰਾਮ ਲੱਲਾ ਦਾ ਲਿਆ ਆਸ਼ੀਰਵਾਦ
Ram Mandir: ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਹੋਇਆ, ਜਿਸ ਵਿੱਚ ਕੁੱਲ 18 ਭਾਰਤੀ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਗਿਆ। 18 ਵਿੱਚੋਂ 6 ਕ੍ਰਿਕਟਰ ਪ੍ਰਾਣ ਪ੍ਰਤੀਸਥਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
Sports Guest in Ram Mandir Ayodhya
1/6

ਸਭ ਤੋਂ ਪਹਿਲਾਂ ਸਾਬਕਾ ਦਿੱਗਜ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ 'ਚ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ 'ਚ ਦਿੱਗਜ ਤੇਂਦੁਲਕਰ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।
2/6

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਆਰਪੀ ਸਿੰਘ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਨਜ਼ਰ ਆਏ। ਇਸ ਦੌਰਾਨ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਚਿੱਟੇ ਕੁੜਤੇ ਵਿੱਚ ਨਜ਼ਰ ਆਇਆ।
Published at : 23 Jan 2024 07:29 AM (IST)
ਹੋਰ ਵੇਖੋ





















