ਪੜਚੋਲ ਕਰੋ
Sania Shoaib Divorce : ਮਲਿਕ ਸਾਨੀਆ ਨੂੰ ਧੋਖਾ ਦੇ ਰਿਹੈ ਸ਼ੋਏਬ! ਇਸ ਮਾਡਲ ਨਾਲ ਵਾਇਰਲ ਹੋਈਆਂ ਤਸਵੀਰਾਂ
Shoaib Malik Ayesha Omar Cosy Photos: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੇ ਭਾਰਤੀ ਟੈਨਿਸ ਆਈਕਨ ਸਾਨੀਆ ਮਿਰਜ਼ਾ (Shoaib Malik Sania Mirza Divorce News) ਦੇ ਤਲਾਕ ਦੀ ਖਬਰ ਸਾਹਮਣੇ ਆ ਰਹੀ ਹੈ।
ਸ਼ੋਏਬ ਮਲਿਕ
1/7

Shoaib Malik Ayesha Omar Cosy Photos: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੇ ਭਾਰਤੀ ਟੈਨਿਸ ਆਈਕਨ ਸਾਨੀਆ ਮਿਰਜ਼ਾ (Shoaib Malik Sania Mirza Divorce News) ਦੇ ਤਲਾਕ ਦੀ ਖਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਖਬਰਾਂ 'ਤੇ ਸਾਨੀਆ ਜਾਂ ਸ਼ੋਏਬ ਦੋਵਾਂ ਨੇ ਕੁਝ ਨਹੀਂ ਕਿਹਾ ਹੈ ਪਰ ਇਨ੍ਹਾਂ ਅਫਵਾਹਾਂ ਵਿਚਾਲੇ ਸ਼ੋਏਬ ਮਲਿਕ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
2/7

ਸ਼ੋਏਬ ਦੀਆਂ ਇਹ ਤਸਵੀਰਾਂ ਪਾਕਿਸਤਾਨੀ ਮਾਡਲ ਆਇਸ਼ਾ ਉਮਰ ਨਾਲ ਹਨ। ਇਨ੍ਹਾਂ ਫੋਟੋਆਂ ਤੋਂ ਲੱਗਦਾ ਹੈ ਕਿ ਸ਼ਾਇਦ ਸ਼ਾਏਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਧੋਖਾ ਦਿੱਤਾ ਹੈ।
Published at : 12 Nov 2022 12:54 PM (IST)
ਹੋਰ ਵੇਖੋ





















