ਪੜਚੋਲ ਕਰੋ
Bhuvneshwari Kumari: ਸ਼੍ਰੀਸੰਤ ਦੇ ਸਮਰਥਨ 'ਚ ਉਤਰੀ ਪਤਨੀ ਭੁਵਨੇਸ਼ਵਰੀ, ਗੌਤਮ ਗੰਭੀਰ ਖਿਲਾਫ ਗੁੱਸੇ 'ਚ ਬੋਲੇ ਇਹ ਸ਼ਬਦ
Sreesanth-Gambhir Fight: ਲੈਜੇਂਡਸ ਲੀਗ ਕ੍ਰਿਕਟ ਮੈਚ ਦੌਰਾਨ ਗੌਤਮ ਗੰਭੀਰ ਅਤੇ ਸ਼੍ਰੀਸੰਤ ਵਿਚਾਲੇ ਵਿਵਾਦ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਉੱਪਰ ਦੋਵਾਂ ਵੱਲੋਂ ਜ਼ੁਬਾਨੀ ਜੰਗ ਜਾਰੀ ਹੈ।
bhuvneshwari on Sreesanth-Gambhir Fight
1/6

ਹੁਣ ਇਸ ਲੜਾਈ 'ਚ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਆਪਣੇ ਪਤੀ ਸ਼੍ਰੀਸੰਤ ਦਾ ਸਮਰਥਨ ਕਰਦੇ ਹੋਏ ਗੰਭੀਰ ਦੀ ਆਲੋਚਨਾ ਕੀਤੀ ਹੈ।
2/6

ਦਰਅਸਲ, ਗੰਭੀਰ ਅਤੇ ਸ਼੍ਰੀਸੰਤ ਦੀ ਲੜਾਈ 'ਤੇ ਸਾਬਕਾ ਤੇਜ਼ ਗੇਂਦਬਾਜ਼ ਦੀ ਪਤਨੀ ਭੁਵਨੇਸ਼ਵਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ।
Published at : 09 Dec 2023 05:06 PM (IST)
ਹੋਰ ਵੇਖੋ





















