ਪੜਚੋਲ ਕਰੋ
IN PHOTOS: ਸਾਊਦ ਸ਼ਕੀਲ ਨੇ ਰਿਕਾਰਡ ਦੋਹਰਾ ਸੈਂਕੜਾ ਲਾ ਕੇ ਆਪਣੇ ਨਾਮ ਕੀਤੇ ਕਈ ਵੱਡੇ ਰਿਕਾਰਡ, ਵੇਖੋ ਤਸਵੀਰਾਂ
ਪਾਕਿਸਤਾਨ ਦੇ ਸਾਊਦ ਸ਼ਕੀਲ ਨੇ ਸ਼੍ਰੀਲੰਕਾ ਖਿਲਾਫ ਗਾਲੇ ਟੈਸਟ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਖਿਡਾਰੀ ਨੇ 361 ਗੇਂਦਾਂ ਵਿੱਚ 208 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 19 ਚੌਕੇ ਲਗਾਏ।
Saud Shakeel
1/5

ਪਾਕਿਸਤਾਨ ਦੇ ਸਾਊਦ ਸ਼ਕੀਲ ਨੇ ਸ਼੍ਰੀਲੰਕਾ ਖਿਲਾਫ ਗਾਲੇ ਟੈਸਟ 'ਚ ਜ਼ਬਰਦਸਤ ਬੱਲੇਬਾਜ਼ੀ ਪੇਸ਼ ਕੀਤੀ। ਇਸ ਖਿਡਾਰੀ ਨੇ 361 ਗੇਂਦਾਂ 'ਤੇ 208 ਦੌੜਾਂ ਦੀ ਪਾਰੀ ਖੇਡੀ।
2/5

ਸਾਊਦ ਸ਼ਕੀਲ ਟੈਸਟ ਮੈਚਾਂ 'ਚ ਸ਼੍ਰੀਲੰਕਾ ਦੀ ਧਰਤੀ 'ਤੇ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਪਾਕਿਸਤਾਨੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਕਿਸੇ ਵੀ ਪਾਕਿਸਤਾਨੀ ਖਿਡਾਰੀ ਨੇ ਟੈਸਟ ਮੈਚਾਂ 'ਚ ਸ਼੍ਰੀਲੰਕਾ ਦੀ ਧਰਤੀ 'ਤੇ ਇਹ ਕਾਰਨਾਮਾ ਨਹੀਂ ਕੀਤਾ ਸੀ।
Published at : 18 Jul 2023 07:54 PM (IST)
ਹੋਰ ਵੇਖੋ





















