ਪੜਚੋਲ ਕਰੋ
Rishabh Pant: ਕੀ ਰਿਸ਼ਭ ਪੰਤ ਨਾਲ ਉਰਸ਼ੀ ਰੌਤੇਲਾ ਦਾ ਰਿਸ਼ਤਾ ਭਰੇਗਾ ਨਵੀਂ ਉਡਾਣ ? ਵਿਆਹ ਨੂੰ ਲੈ ਚਰਚਾ ਹੋਈ ਤੇਜ਼
Urvashi Rautela Want Marry With Rishabh Pant: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਉਰਵਸ਼ੀ ਰੌਤੇਲਾ ਲੰਬੇ ਸਮੇਂ ਤੋਂ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ।
Urvashi Rautela Rishabh Pant
1/6

ਜੇਕਰ ਦੇਖਿਆ ਜਾਵੇ ਉਹ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਲਵ ਲਾਈਫ ਨੂੰ ਲੈ ਖਬਰਾਂ ਵਿੱਚ ਬਣੀ ਰਹਿੰਦੀ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਉਰਵਸ਼ੀ ਦਾ ਜ਼ਿਆਦਾਤਰ ਨਾਂਅ ਟੀਮ ਇੰਡੀਆ ਦੇ ਕ੍ਰਿਕਟਰ ਰਿਸ਼ਭ ਪੰਤ ਨਾਲ ਜੋੜਿਆ ਜਾਂਦਾ ਹੈ।
2/6

ਇਸ ਵਿਚਾਲੇ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, Instant Bollywood ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਜਦੋਂ ਅਦਾਕਾਰਾ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਬਹੁਤ ਸਾਰੇ ਪ੍ਰਪੋਜਲ ਆਉਂਦੇ ਹੋਣਗੇ, ਪਰ ਤੁਸੀ ਦੱਸੋ ਤੁਹਾਨੂੰ ਕਿਵੇਂ ਦਾ ਲਾਈਫ ਪਾਟਨਰ ਚਾਹੀਦਾ ਹੈ।
Published at : 24 Dec 2023 12:04 PM (IST)
ਹੋਰ ਵੇਖੋ





















