ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭਾਰਤ-ਦੱਖਣੀ ਅਫਰੀਕਾ One Day ਮੈਚਾਂ 'ਚ ਇਹ ਰਹੇ Top-10 ਗੇਂਦਬਾਜ਼
ਟਾਪ ਸਪਿਨਰਜ਼
1/10
![IND vs SA: ਸਾਬਕਾ ਆਲਰਾਊਂਡਰ ਸ਼ਾਨ ਪੋਲਾਕ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਏ One Day Matches 'ਚ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ ਭਾਰਤ ਖਿਲਾਫ 33 ਮੈਚਾਂ 'ਚ 24 ਦੀ ਗੇਂਦਬਾਜ਼ੀ ਔਸਤ ਨਾਲ 48 ਵਿਕਟਾਂ ਲਈਆਂ ਹਨ।](https://cdn.abplive.com/imagebank/default_16x9.png)
IND vs SA: ਸਾਬਕਾ ਆਲਰਾਊਂਡਰ ਸ਼ਾਨ ਪੋਲਾਕ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਏ One Day Matches 'ਚ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ ਭਾਰਤ ਖਿਲਾਫ 33 ਮੈਚਾਂ 'ਚ 24 ਦੀ ਗੇਂਦਬਾਜ਼ੀ ਔਸਤ ਨਾਲ 48 ਵਿਕਟਾਂ ਲਈਆਂ ਹਨ।
2/10
![ਭਾਰਤ-ਦੱਖਣੀ ਅਫਰੀਕਾ ਵਿਚਾਲੇ One Day 'ਚ ਦੂਸਰੇ ਸਫਲ ਗੇਂਦਬਾਜ਼ ਭਾਰਤੀ ਸਪਿਨਰ ਅਨਿਲ ਕੁੰਬਲੇ ਹਨ। ਇਸ ਸਪਿਨਰ ਨੇ 40 One Day 'ਚੋਂ 32 ਦੀ ਬਾਲਿੰਗ ਔਸਤ ਤੋਂ 46 ਵਿਕਟ ਲਏ ਹਨ।](https://cdn.abplive.com/imagebank/default_16x9.png)
ਭਾਰਤ-ਦੱਖਣੀ ਅਫਰੀਕਾ ਵਿਚਾਲੇ One Day 'ਚ ਦੂਸਰੇ ਸਫਲ ਗੇਂਦਬਾਜ਼ ਭਾਰਤੀ ਸਪਿਨਰ ਅਨਿਲ ਕੁੰਬਲੇ ਹਨ। ਇਸ ਸਪਿਨਰ ਨੇ 40 One Day 'ਚੋਂ 32 ਦੀ ਬਾਲਿੰਗ ਔਸਤ ਤੋਂ 46 ਵਿਕਟ ਲਏ ਹਨ।
3/10
![ਇਸ ਲਿਸਟ 'ਚ ਤੀਜਾ ਨਾਮ ਦੱਖਣੀ ਅਫਰੀਕੀ ਗੇਂਦਬਾਜ਼ ਏਲਨ ਡੋਨਾਲਡ ਦਾ ਹੈ। ਡੋਨਾਲਡ ਨੇ 26 ਮੁਕਾਬਲੇ ਖੇਡੇ ਹਨ ਤੇ ਇਸ 'ਚ 21 ਦੀ ਬਾਲਿੰਗ ਔਸਤ ਤੋਂ 46 ਵਿਕੇਟ ਲਏ ਹਨ।](https://cdn.abplive.com/imagebank/default_16x9.png)
ਇਸ ਲਿਸਟ 'ਚ ਤੀਜਾ ਨਾਮ ਦੱਖਣੀ ਅਫਰੀਕੀ ਗੇਂਦਬਾਜ਼ ਏਲਨ ਡੋਨਾਲਡ ਦਾ ਹੈ। ਡੋਨਾਲਡ ਨੇ 26 ਮੁਕਾਬਲੇ ਖੇਡੇ ਹਨ ਤੇ ਇਸ 'ਚ 21 ਦੀ ਬਾਲਿੰਗ ਔਸਤ ਤੋਂ 46 ਵਿਕੇਟ ਲਏ ਹਨ।
4/10
![ਪਿਛਲੇ ਸਾਲ ਕ੍ਰਿਕੇਟ ਨੂੰ ਅਲਵਿਦਾ ਕਹਿਣ ਵਾਲੇ ਡੇਲ- ਸਟੇਨ ਭਾਰਤ-ਦੱਖਣ ਅਫਰੀਕਾ One Day ਮੈਚਾਂ 'ਚ ਚੌਥੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਸਟੇਨ ਨੇ ਮਹਿਜ਼ 18 ਮੈਚਾਂ 'ਚ ਹੀ 34 ਵਿਕਟ ਹਾਸਲ ਕੀਤੇ ਹਨ। ਇਸ ਦੌਰਾਨ ਬਾਲਿੰਗ ਔਸਤ 22 ਦਾ ਰਿਹਾ।](https://cdn.abplive.com/imagebank/default_16x9.png)
ਪਿਛਲੇ ਸਾਲ ਕ੍ਰਿਕੇਟ ਨੂੰ ਅਲਵਿਦਾ ਕਹਿਣ ਵਾਲੇ ਡੇਲ- ਸਟੇਨ ਭਾਰਤ-ਦੱਖਣ ਅਫਰੀਕਾ One Day ਮੈਚਾਂ 'ਚ ਚੌਥੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਸਟੇਨ ਨੇ ਮਹਿਜ਼ 18 ਮੈਚਾਂ 'ਚ ਹੀ 34 ਵਿਕਟ ਹਾਸਲ ਕੀਤੇ ਹਨ। ਇਸ ਦੌਰਾਨ ਬਾਲਿੰਗ ਔਸਤ 22 ਦਾ ਰਿਹਾ।
5/10
![ਭਾਰਤੀ ਸਪਿਨਰ ਹਰਭਜਨ ਸਿੰਘ ਇਸ ਲਿਸਟ ਦੇ ਟਾਪ 5 'ਚ ਸ਼ਾਮਲ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 24 ਵਨ ਡੇਅ ਮੁਕਾਬਲਿਆਂ 'ਚੋਂ 31 ਦੀ ਬਾਲਿੰਗ ਔਸਤ ਤੋਂ 31 ਵਿਕਟ ਲਏ।](https://cdn.abplive.com/imagebank/default_16x9.png)
ਭਾਰਤੀ ਸਪਿਨਰ ਹਰਭਜਨ ਸਿੰਘ ਇਸ ਲਿਸਟ ਦੇ ਟਾਪ 5 'ਚ ਸ਼ਾਮਲ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 24 ਵਨ ਡੇਅ ਮੁਕਾਬਲਿਆਂ 'ਚੋਂ 31 ਦੀ ਬਾਲਿੰਗ ਔਸਤ ਤੋਂ 31 ਵਿਕਟ ਲਏ।
6/10
![ਇਸ ਲਿਸਟ 'ਚ ਦੱਖਣੀ ਅਫਰੀਕਾ ਦੇ ਇੱਕ ਆਲਰਾਊਂਡਰ ਸ਼ਾਮਲ ਹਨ। ਜੈਕਸ ਕੈਲਿਸ ਨੇ ਭਾਰਤ ਦੇ ਖਿਲਾਫ 37 ਮੈਚਾਂ 'ਚ 31 ਵਿਕੇਟ ਲਏ।](https://cdn.abplive.com/imagebank/default_16x9.png)
ਇਸ ਲਿਸਟ 'ਚ ਦੱਖਣੀ ਅਫਰੀਕਾ ਦੇ ਇੱਕ ਆਲਰਾਊਂਡਰ ਸ਼ਾਮਲ ਹਨ। ਜੈਕਸ ਕੈਲਿਸ ਨੇ ਭਾਰਤ ਦੇ ਖਿਲਾਫ 37 ਮੈਚਾਂ 'ਚ 31 ਵਿਕੇਟ ਲਏ।
7/10
![ਲਾਂਸ ਕਲੂਜ਼ਨਰ ਨੇ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਏ 23 ਮੁਕਾਬਲਿਆਂ 'ਚ 31 ਵਿਕੇਟ ਲਏ ਹਨ। ਉਨ੍ਹਾਂ ਦਾ ਬਾਲਿੰਗ ਔਸਤ 24 ਦਾ ਰਿਹਾ ਹੈ।](https://cdn.abplive.com/imagebank/default_16x9.png)
ਲਾਂਸ ਕਲੂਜ਼ਨਰ ਨੇ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਏ 23 ਮੁਕਾਬਲਿਆਂ 'ਚ 31 ਵਿਕੇਟ ਲਏ ਹਨ। ਉਨ੍ਹਾਂ ਦਾ ਬਾਲਿੰਗ ਔਸਤ 24 ਦਾ ਰਿਹਾ ਹੈ।
8/10
![ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਇਸ ਲਿਸਟ 'ਚ ਅੱਠਵੇਂ ਸਥਾਨ 'ਤੇ ਹਨ। ਉਸ ਨੇ 33 ਵਨਡੇ ਮੈਚਾਂ 'ਚ 28 ਵਿਕਟਾਂ ਲਈਆਂ ਹਨ।](https://cdn.abplive.com/imagebank/default_16x9.png)
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਇਸ ਲਿਸਟ 'ਚ ਅੱਠਵੇਂ ਸਥਾਨ 'ਤੇ ਹਨ। ਉਸ ਨੇ 33 ਵਨਡੇ ਮੈਚਾਂ 'ਚ 28 ਵਿਕਟਾਂ ਲਈਆਂ ਹਨ।
9/10
![ਮੋਰਨੇ ਮੋਰਕਲ ਨੇ ਭਾਰਤ ਦੇ ਖਿਲਾਫ 20 ਵਨਡੇ ਮੈਚਾਂ 'ਚ 27 ਦੀ ਗੇਂਦਬਾਜ਼ੀ ਔਸਤ ਨਾਲ 28 ਵਿਕਟਾਂ ਲਈਆਂ ਹਨ।](https://cdn.abplive.com/imagebank/default_16x9.png)
ਮੋਰਨੇ ਮੋਰਕਲ ਨੇ ਭਾਰਤ ਦੇ ਖਿਲਾਫ 20 ਵਨਡੇ ਮੈਚਾਂ 'ਚ 27 ਦੀ ਗੇਂਦਬਾਜ਼ੀ ਔਸਤ ਨਾਲ 28 ਵਿਕਟਾਂ ਲਈਆਂ ਹਨ।
10/10
![ਮਖਾਇਆ ਨਤਿਨੀ ਲਿਸਟ 'ਚ 10ਵੇਂ ਨੰਬਰ 'ਤੇ ਹਨ। ਉਨ੍ਹਾਂ ਨੇ ਵੀ ਭਾਰਤ ਦੇ ਖਿਲਾਫ 20 ਵਨਡੇਅ ਮੈਚ ਖੇਡੇ ਹਨ। ਉਨ੍ਹਾਂ ਨੇ 28 ਦੀ ਗੇਂਦਬਾਜ਼ੀ ਔਸਤ ਨਾਲ 25 ਵਿਕੇਟ ਲਏ ਹਨ।](https://cdn.abplive.com/imagebank/default_16x9.png)
ਮਖਾਇਆ ਨਤਿਨੀ ਲਿਸਟ 'ਚ 10ਵੇਂ ਨੰਬਰ 'ਤੇ ਹਨ। ਉਨ੍ਹਾਂ ਨੇ ਵੀ ਭਾਰਤ ਦੇ ਖਿਲਾਫ 20 ਵਨਡੇਅ ਮੈਚ ਖੇਡੇ ਹਨ। ਉਨ੍ਹਾਂ ਨੇ 28 ਦੀ ਗੇਂਦਬਾਜ਼ੀ ਔਸਤ ਨਾਲ 25 ਵਿਕੇਟ ਲਏ ਹਨ।
Published at : 19 Jan 2022 02:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)