ਪੜਚੋਲ ਕਰੋ
Hardik Pandya: ਹਾਰਦਿਕ ਪੰਡਯਾ ਨੇ ਮੁੰਬਈ ਇੰਡੀਅਨਜ਼ ਖਿਲਾਫ ਕਿਉਂ ਨਹੀਂ ਕੀਤੀ ਗੇਂਦਬਾਜ਼ੀ? ਕੋਚ ਨੇ ਕੀਤਾ ਖੁਲਾਸਾ
Hardik Pandya In IPL 2023: IPL 2023 ਦਾ 57ਵਾਂ ਲੀਗ ਮੈਚ ਸ਼ੁੱਕਰਵਾਰ, 12 ਮਈ ਨੂੰ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ।
hardik pandya injured
1/7

ਇਸ ਮੈਚ 'ਚ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਗੇਂਦਬਾਜ਼ੀ ਨਹੀਂ ਕੀਤੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।
2/7

ਮੋਹਿਤ ਸ਼ਰਮਾ ਨੇ ਗੁਜਰਾਤ ਵੱਲੋਂ ਮੁਹੰਮਦ ਸ਼ਮੀ ਦੇ ਨਾਲ ਸ਼ੁਰੂਆਤੀ ਓਵਰਾਂ ਵਿੱਚ ਗੇਂਦਬਾਜ਼ੀ ਕੀਤੀ। ਹੁਣ ਗੁਜਰਾਤ ਦੇ ਸਹਾਇਕ ਕੋਚ ਆਸ਼ੀਸ਼ ਕਪੂਰ ਨੇ ਖੁਲਾਸਾ ਕੀਤਾ ਹੈ ਕਿ ਹਾਰਦਿਕ ਆਪਣੀ ਸੱਟ ਕਾਰਨ ਮੁੰਬਈ ਖਿਲਾਫ ਗੇਂਦਬਾਜ਼ੀ ਨਹੀਂ ਕਰ ਸਕੇਗਾ।
Published at : 14 May 2023 08:55 AM (IST)
ਹੋਰ ਵੇਖੋ





















