ਪੜਚੋਲ ਕਰੋ
8GB RAM Smartphone: 8 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਜ਼ਬਰਦਸਤ ਸਮਾਰਟਫੋਨ, ਕੀਮਤ 20,000 ਰੁਪਏ ਤੋਂ ਘੱਟ
phone
1/8

Vivo Y50: ਇਸ ‘ਚ 8 ਜੀਬੀ ਦੀ ਰੈਮ ਦੇ ਨਾਲ 128 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.53 ਇੰਚ ਦੀ ਡਿਸਪਲੇਅ ਹੈ। ਇਸ ‘ਚ ਕੁਏਡ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਅੇਮਾਜ਼ਾਨ ‘ਤੇ ਇਸ ਦੀ ਕੀਮਤ 15550 ਰੁਪਏ ਹੈ।
2/8

Infinix Note 10 Pro: ਇਸ ‘ਚ 8ਜੀਬੀ ਦੀ ਰੈਮ ਦੇ ਨਾਲ 256ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.95 ਇੰਚ ਦੀ ਡਿਸਪਲੇਅ ਹੈ। ਇਸ ‘ਚ ਕੁਏਡ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ ‘ਤੇ ਇਸ ਦੀ ਕੀਮਤ 16999 ਰੁਪਏ ਹੈ।
3/8

Samsung Galaxy A22 5G: ਇਸ ‘ਚ 8ਜੀਬੀ ਰੈਮ ਦੇ ਨਾਲ 128 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.6 ਇੰਚ ਦੀ ਡਿਸਪਲੇਅ ਹੈ। ਇਸ ‘ਚ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ ‘ਤੇ ਇਸ ਦੀ ਕੀਮਤ 19650 ਰੁਪਏ ਹੈ।
4/8

Realme 8 5G: ਇਸ ‘ਚ 8ਜੀਬੀ ਦੀ ਰੈਮ ਦੇ ਨਾਲ 128 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.5 ਇੰਚ ਦੀ ਡਿਸਪਲੇਅ ਹੈ। ਇਸ ‘ਚ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ ‘ਤੇ ਇਸ ਦੀ ਕੀਮਤ 18499 ਰੁਪਏ ਹੈ।
5/8

OPPO A53s 5G: ਇਸ ‘ਚ 8ਜੀਬੀ ਦੀ ਰੈਮ ਦੇ ਨਾਲ 128ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.52 ਇੰਚ ਦੀ ਡਿਸਪਲੇਅ ਹੈ। ਇਸ ‘ਚ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ ‘ਤੇ ਇਸ ਦੀ ਕੀਮਤ 16490 ਰੁਪਏ ਹੈ।
6/8

Redmi Note 10 Pro: ਇਸ ‘ਚ 8ਜੀਬੀ ਦੀ ਰੈਮ ਦੇ ਨਾਲ 128ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.67 ਇੰਚ ਦੀ ਡਿਸਪਲੇਅ ਹੈ। ਇਸ ‘ਚ ਕੁਏਡ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5020mAH ਦੀ ਬੈਟਰੀ ਦਿੱਤੀ ਗਈ ਹੈ। ਐਮਾਜ਼ਾਨ ‘ਤੇ ਇਸ ਦੀ ਕੀਮਤ 18999 ਰੁਪਏ ਹੈ।
7/8

iQOO Z3 5G: ਇਸ ‘ਚ 8 ਜੀਬੀ ਰੈਮ ਦੇ ਨਾਲ 128 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.58 ਇੰਚ ਦੀ ਡਿਸਪਲੇਅ ਹੈ। ਇਸ ‘ਚ ਟ੍ਰਿਪਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 4400mAH ਦੀ ਬੈਟਰੀ ਦਿੱਤੀ ਗਈ ਹੈ। ਐਮਾਜ਼ਾਨ ‘ਤੇ ਇਸ ਦੀ ਕੀਮਤ 18990 ਰੁਪਏ ਹੈ।
8/8

Redmi Note 10S: ਇਸ ‘ਚ 8 ਜੀਬੀ ਰੈਮ ਦੇ ਨਾਲ 128ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ‘ਚ 6.43 ਇੰਚ ਦੀ ਡਿਸਪਲੇਅ ਹੈ। ਇਸ ‘ਚ ਕੁਏਡ (Quad)ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਬੈਕਅੱਪ ਲਈ 5000mAH ਦੀ ਬੈਟਰੀ ਦਿੱਤੀ ਗਈ ਹੈ। ਐਮਾਜ਼ਨ ‘ਤੇ ਇਸ ਦੀ ਕੀਮਤ 17499 ਰੁਪਏ ਹੈ।
Published at : 09 Jan 2022 12:48 PM (IST)
ਹੋਰ ਵੇਖੋ





















