ਪੜਚੋਲ ਕਰੋ
ਆਧਾਰ ਕਾਰਡ ਮੋਬਾਈਲ ਨੰਬਰ ਨਾਲ ਨਹੀਂ ਲਿੰਕ, ਫਿਰ ਕਿਵੇਂ ਠੀਕ ਹੋਵੇਗਾ ਨਾਮ, ਜਾਣ ਲਓ ਪ੍ਰੋਸੈਸ
Aadhaar Name Changing Process: ਜੇਕਰ ਤੁਸੀਂ ਆਧਾਰ ਵਿੱਚ ਆਪਣਾ ਨਾਮ ਅਪਡੇਟ ਕਰਵਾਉਣਾ ਚਾਹੁੰਦੇ ਹੋ ਪਰ ਤੁਹਾਡਾ ਮੋਬਾਈਲ ਨੰਬਰ ਲਿੰਕ ਨਹੀਂ ਹੈ, ਤਾਂ ਜਾਣ ਲਓ ਆਹ ਹੱਲ।
Aadhaar Card Update
1/6

ਕਈ ਵਾਰ ਲੋਕ ਆਧਾਰ ਕਾਰਡ ਬਣਾਉਣ ਵੇਲੇ ਆਪਣੀ ਨਾਮ ਦੀ ਸਪੈਲਿੰਗ ਗਲਤ ਲਿਖਵਾ ਲੈਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਯੋਜਨਾਵਾਂ ਵਿੱਚ ਉਨ੍ਹਾਂ ਨੂੰ ਲਾਭ ਨਹੀਂ ਮਿਲਦਾ ਹੈ, ਕਿਉਂਕਿ ਆਧਾਰ ਕਾਰਡ ਵਿੱਚ ਅਤੇ ਬਾਕੀ ਦੇ ਦਸਤਾਵੇਜ ਵਿੱਚ ਉਨ੍ਹਾਂ ਦਾ ਨਾਮ ਵੱਖਰਾ ਹੁੰਦਾ ਹੈ।
2/6

ਪਰ UIDAI ਲੋਕਾਂ ਨੂੰ ਆਪਣੇ ਆਧਾਰ ਕਾਰਡ ਵਿੱਚ ਸੁਧਾਰ ਕਰਨ ਦਾ ਮੌਕਾ ਦਿੰਦਾ ਹੈ। ਤੁਸੀਂ ਆਪਣੇ ਨਾਮ ਦੀ ਸਪੈਲਿੰਗ ਠੀਕ ਕਰਵਾ ਸਕਦੇ ਹੋ। ਪਰ ਕੁਝ ਲੋਕਾਂ ਦਾ ਮੋਬਾਈਲ ਨੰਬਰ ਆਪਣੇ ਆਧਾਰ ਨਾਲ ਲਿੰਕ ਨਹੀਂ ਹੁੰਦਾ। ਜਿਸ ਕਾਰਨ ਉਹ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੁੰਦੇ ਹਨ।
Published at : 09 Aug 2025 05:28 PM (IST)
ਹੋਰ ਵੇਖੋ





















