ਪੜਚੋਲ ਕਰੋ
1,799 ਰੁਪਏ 'ਚ ਲਾਂਚ ਹੋਇਆ ਸ਼ਾਨਦਾਰ 4G ਫ਼ੋਨ, Youtube, UPI ਤੇ ਚੱਲੇਗਾ ਬਹੁਤ ਕੁਝ...
itel Super Guru 4G ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 2 ਹਜ਼ਾਰ ਰੁਪਏ ਤੋਂ ਘੱਟ ਰੱਖੀ ਗਈ ਹੈ।
1,799 ਰੁਪਏ 'ਚ ਲਾਂਚ ਹੋਇਆ ਸ਼ਾਨਦਾਰ 4G ਫ਼ੋਨ, youtube, UPI ਤੇ ਚਲੇਗਾ ਹੋਰ ਕੁਝ...
1/4

i tel ਨੇ ਅਧਿਕਾਰਤ ਤੌਰ 'ਤੇ ਆਪਣਾ ਨਵਾਂ ਕੀਪੈਡ ਫੋਨ ਸੁਪਰ ਗੁਰੂ 4G ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ 'ਚ YouTube ਪਲੇਬੈਕ ਸਪੋਰਟ ਦਿੱਤਾ ਗਿਆ ਹੈ।
2/4

Itel Super Guru 4G Keypad ਫੋਨ ਦੀ ਕੀਮਤ ਭਾਰਤ 'ਚ 1,799 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ Amazon ਅਤੇ itel ਅਧਿਕਾਰੀ ਤੋਂ ਖਰੀਦ ਸਕਦੇ ਹਨ।
Published at : 19 Apr 2024 08:00 PM (IST)
ਹੋਰ ਵੇਖੋ





















