ਪੜਚੋਲ ਕਰੋ
10,000 ਰੁਪਏ ਤੱਕ ਸਸਤੇ ਹੋਏ Samsung, Xiaomi, LG ਤੋਂ ਲੈ ਕੇ Vivo ਦੇ 5 ਘੈਂਟ ਸਮਾਰਟਫ਼ੋਨ
smartphones
1/6

Samsung, Xiaomi, LG ਤੋਂ ਲੈ ਕੇ Vivo ਤੱਕ ਦੇ ਕਈ ਘੈਂਟ ਸਮਾਰਟਫ਼ੋਨ ਹੁਣ 10,000 ਰੁਪਏ ਤੱਕ ਸਸਤੇ ਹੋ ਗਏ ਹਨ। ਇੱਥੇ ਜਾਣੋ ਪੂਰੇ ਵੇਰਵੇ…
2/6

LG Wing: ਇਸ ਸਮਾਰਫ਼ੋਨ ਨੂੰ 69,900 ਰੁਪਏ ’ਚ ਲਾਂਚ ਕੀਤਾ ਗਿਆ ਸੀ ਤੇ ਹੁਣ ਇਸ ਦੀ ਕੀਮਤ 59,990 ਰੁਪਏ ਹੈ। ਇਹ ਐਂਡ੍ਰਾਇਡ 10 ਉੱਤੇ ਆਧਾਰਤ ਹੈ ਤੇ ਇਸ ਵਿੱਚ ਕੁਐਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈੱਸਰ ਲੱਗਿਆ ਹੋਇਆ ਹੈ।
Published at : 22 Feb 2021 12:50 PM (IST)
ਹੋਰ ਵੇਖੋ





















