ਪੜਚੋਲ ਕਰੋ
6000 ਰੁਪਏ ਦੀ ਰੇਂਜ 'ਚ ਆਉਂਦੇ ਹਨ ਐਂਡਰਾਈਡ ਸਮਾਰਟਫੋਨ, ਜਾਣੋ ਕੀ ਮਿਲ ਰਹੇ ਹਨ ਫੀਚਰਜ਼
Android smartphones
1/5

itel A27: ਇਸ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 2 ਜੀਬੀ ਰੈਮ ਦੇ ਨਾਲ 32 ਜੀਬੀ ਇੰਟਰਨਲ ਮੈਮਰੀ ਹੈ। ਫੋਨ 'ਚ AI ਦੇ ਨਾਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਐਮਾਜ਼ਾਨ ਤੋਂ 5999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
2/5

KARBONN Titanium S9 plus: ਇਸ ਸਮਾਰਟਫੋਨ 'ਚ 6.1 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 3 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਫੋਨ 'ਚ ਡਿਊਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਫਲਿੱਪਕਾਰਟ ਤੋਂ 5999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
3/5

YU Yunique 2 Plus: ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2500mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 3 ਜੀਬੀ ਰੈਮ ਦੇ ਨਾਲ 16 ਜੀਬੀ ਇੰਟਰਨਲ ਮੈਮਰੀ ਹੈ। ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਫਲਿੱਪਕਾਰਟ ਤੋਂ 5399 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
4/5

SAMSUNG M01 core: ਇਸ ਸਮਾਰਟਫੋਨ 'ਚ 5.3 ਇੰਚ ਦੀ ਡਿਸਪਲੇ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 2 ਜੀਬੀ ਰੈਮ ਦੇ ਨਾਲ 32 ਜੀਬੀ ਇੰਟਰਨਲ ਮੈਮਰੀ ਹੈ। ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਫਲਿੱਪਕਾਰਟ ਤੋਂ 5999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
5/5

Lava Z21: ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3100mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ 2 ਜੀਬੀ ਰੈਮ ਦੇ ਨਾਲ 32 ਜੀਬੀ ਇੰਟਰਨਲ ਮੈਮਰੀ ਹੈ। ਫੋਨ 'ਚ AI ਦੇ ਨਾਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਲਾਵਾ ਦੀ ਅਧਿਕਾਰਤ ਵੈੱਬਸਾਈਟ ਤੋਂ 5299 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Published at : 05 Mar 2022 11:52 AM (IST)
ਹੋਰ ਵੇਖੋ





















