ਪੜਚੋਲ ਕਰੋ
ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਰੀਦ ਰਹੇ ਚੋਰੀ ਵਾਲਾ ਫੋਨ, ਤਾਂ ਇੱਕ SMS ਤੋਂ ਇਦਾਂ ਲੱਗ ਜਾਵੇਗਾ ਪਤਾ
Smartphone Tips: ਜੇਕਰ ਤੁਸੀਂ ਪੁਰਾਣਾ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਸੋਚ ਸਮਝ ਕੇ ਕਿਉਂਕਿ ਅੱਜਕੱਲ੍ਹ ਦੁਕਾਨਾਂ 'ਤੇ ਚੋਰੀ ਦੇ ਫੋਨ ਵਿੱਕ ਰਹੇ ਹਨ ਤਾਂ ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਇਸ ਦੀ ਪਛਾਣ ਕਰ ਸਕਦੇ ਹੋ
Smartphone tips
1/6

ਚੰਗੀ ਖ਼ਬਰ ਇਹ ਹੈ ਕਿ ਹੁਣ ਤੁਸੀਂ ਸਿਰਫ਼ ਇੱਕ SMS ਭੇਜ ਕੇ ਕਿਸੇ ਵੀ ਸਮਾਰਟਫੋਨ ਦੀ ਪਛਾਣ ਜਾਣ ਸਕਦੇ ਹੋ। ਹਾਲ ਹੀ ਵਿੱਚ, ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਇੱਕ ਸੌਖਾ ਜਿਹਾ ਤਰੀਕਾ ਸਾਂਝਾ ਕੀਤਾ ਹੈ, ਜਿਸ ਨਾਲ ਮਿੰਟਾਂ ਵਿੱਚ ਪਤਾ ਲੱਗ ਜਾਂਦਾ ਹੈ ਕਿ ਫੋਨ ਚੋਰੀ ਕੀਤਾ ਹੋਇਆ ਤਾਂ ਨਹੀਂ ਹੈ।
2/6

ਇੰਸਟਾਗ੍ਰਾਮ 'ਤੇ hastech._ ਨਾਮ ਦੇ ਇੱਕ ਪੇਜ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਕਿਸੇ ਨੰਬਰ 'ਤੇ ਮੈਸੇਜ ਭੇਜ ਕੇ ਕਿਸੇ ਵੀ ਮੋਬਾਈਲ ਦੀ ਅਸਲੀਅਤ ਦਾ ਪਤਾ ਲਗਾ ਸਕਦੇ ਹੋ। ਇਸ ਵੀਡੀਓ ਵਿੱਚ, ਇੱਕ ਨੌਜਵਾਨ ਦੱਸਦਾ ਹੈ ਕਿ ਉਹ ਫੋਨ ਤੋਂ ਇੱਕ ਨੰਬਰ ਡਾਇਲ ਕਰਕੇ IMEI ਨੰਬਰ ਕਿਵੇਂ ਲੱਭਦਾ ਹੈ ਅਤੇ ਫਿਰ ਇਸਨੂੰ ਚੈੱਕ ਕਰਦਾ ਹੈ।
Published at : 21 Jul 2025 03:27 PM (IST)
ਹੋਰ ਵੇਖੋ





















