ਪੜਚੋਲ ਕਰੋ
ਵੱਡੀ ਸਕਰੀਨ ਵਾਲੇ ਬਿਹਤਰੀਨ ਸਮਾਰਟਫ਼ੋਨ, ਫ਼ਿਲਮਾਂ ਦੇਖਣ ਤੋਂ ਲੈ ਕੇ ਸਕੂਲ-ਦਫ਼ਤਰ ਦਾ ਕੰਮ ਹੋ ਜਾਵੇਗਾ ਆਸਾਨ
Big Screen Smartphone: ਜੇ ਤੁਸੀਂ ਵੱਡੀ ਸਕਰੀਨ ਵਾਲਾ ਫ਼ੋਨ ਲੱਭ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਕਈ ਵਿਕਲਪ ਲੈ ਕੇ ਆਏ ਹਾਂ, ਜੋ ਤੁਹਾਡੀ ਪਸੰਦ ਬਣ ਸਕਦੇ ਹਨ।
ਵੱਡੀ ਸਕਰੀਨ ਵਾਲੇ ਬਿਹਤਰੀਨ ਸਮਾਰਟਫ਼ੋਨ, ਫ਼ਿਲਮਾਂ ਦੇਖਣ ਤੋਂ ਲੈ ਕੇ ਸਕੂਲ-ਦਫ਼ਤਰ ਦਾ ਕੰਮ ਹੋ ਜਾਵੇਗਾ ਆਸਾਨ
1/5

Samsung Galaxy S23 Ultra ਵਿੱਚ 3088x1440 ਪਿਕਸਲ ਰੈਜ਼ੋਲਿਊਸ਼ਨ ਵਾਲਾ 6.8-ਇੰਚ ਕਵਾਡ HD + ਡਾਇਨਾਮਿਕ AMOLED 2X ਡਿਸਪਲੇ ਹੈ। ਇਸ ਦਾ ਕੈਮਰਾ 8K ਰਿਕਾਰਡਿੰਗ ਕਰ ਸਕਦਾ ਹੈ। Galaxy S23 Ultra ਵਿੱਚ Samsung ਦਾ S Pen ਵੀ ਹੈ ਜਿਸਨੂੰ ਡੂਡਲ ਬਣਾਉਣ, ਐਡੀਟਿੰਗ ਲਈ ਵਰਤਿਆ ਜਾ ਸਕਦਾ ਹੈ। ਇਸ ਫੋਨ ਦੀ ਕੀਮਤ 79,999 ਰੁਪਏ ਹੈ।
2/5

Samsung Galaxy Z Fold 4 ਵਿੱਚ ਬਾਹਰਲੇ ਪਾਸੇ ਇੱਕ 6.2-ਇੰਚ ਕਵਰ ਡਿਸਪਲੇਅ ਅਤੇ ਅੰਦਰ ਇੱਕ 7.6-ਇੰਚ ਕਵਾਡ HD+ ਡਾਇਨਾਮਿਕ AMOLED 2X ਡਿਸਪਲੇਅ ਹੈ। ਫ਼ੋਨ Qualcomm Snapdragon 8+ Gen 1 ਚਿਪਸੈੱਟ, 50MP ਪ੍ਰਾਇਮਰੀ ਸੈਂਸਰ ਅਤੇ 45W ਫਾਸਟ ਚਾਰਜਿੰਗ ਨਾਲ ਆਉਂਦਾ ਹੈ। ਫੋਨ ਦੀ ਕੀਮਤ 1,54,999 ਰੁਪਏ ਹੈ।
Published at : 19 Feb 2023 04:43 PM (IST)
ਹੋਰ ਵੇਖੋ





















