ਪੜਚੋਲ ਕਰੋ
10,000 ਦੇ ਬਜਟ 'ਚ ਵਧੀਆ ਕੈਮਰਾ ਸੈਂਟ੍ਰਿਕ ਸਮਾਰਟਫੋਨ
ਜੇਕਰ ਤੁਹਾਡਾ ਬਜਟ ਸਿਰਫ 10,000 ਰੁਪਏ ਹੈ ਅਤੇ ਤੁਸੀਂ ਬਿਹਤਰੀਨ ਕੈਮਰਾ-ਸੈਂਟ੍ਰਿਕ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਵਿਕਲਪ ਦੱਸਣ ਜਾ ਰਹੇ ਹਾਂ।

best Smartphone
1/6

ਜੇਕਰ ਤੁਹਾਡਾ ਬਜਟ ਸਿਰਫ 10,000 ਰੁਪਏ ਹੈ ਅਤੇ ਤੁਸੀਂ ਬਿਹਤਰੀਨ ਕੈਮਰਾ-ਸੈਂਟ੍ਰਿਕ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਵਿਕਲਪ ਦੱਸਣ ਜਾ ਰਹੇ ਹਾਂ।
2/6

Realme Narzo N53 : ਇਹ ਇੱਕ ਪਾਵਰਫੁਲ ਮਿਡ ਰੇਂਜ ਸਮਾਰਟਫੋਨ ਹੈ। ਇਹ MediaTek Helio G96 ਪ੍ਰੋਸੈਸਰ, 6.6-ਇੰਚ FHD ਪਲੱਸ ਡਿਸਪਲੇ, 50MP ਦਾ ਪ੍ਰਾਇਮਰੀ ਕੈਮਰਾ ਅਤੇ 5000 mAh ਦੀ ਬੈਟਰੀ 33W ਦੇ ਫਾਸਟ ਚਾਰਜਿੰਗ ਦੇ ਨਾਲ ਮਿਲਦੀ ਹੈ। ਫਲਿਪਕਾਰਟ 'ਤੇ ਇਸ ਸਮਾਰਟਫੋਨ ਦੀ ਕੀਮਤ 8,999 ਰੁਪਏ ਹੈ।
3/6

Samsung Galaxy F13 : ਇਸ ਸਮਾਰਟਫੋਨ ਅਜੇ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਇਸ ਵਿੱਚ 6.6-ਇੰਚ ਦੀ FHD ਪਲੱਸ LCD ਡਿਸਪਲੇ, 50MP ਦਾ ਪ੍ਰਾਇਮਰੀ ਕੈਮਰਾ ਅਤੇ ਫਰੰਟ ਵਿੱਚ 8MP ਦਾ ਕੈਮਰਾ ਮਿਲਦਾ ਹੈ। ਇਸ ਤੋਂ ਇਲਾਵਾ ਫੋਨ 'ਚ MediaTek Helio G80 ਪ੍ਰੋਸੈਸਰ, 6000 mAh ਦੀ ਬੈਟਰੀ 15W ਦੇ ਫਾਸਟ ਚਾਰਜਿੰਗ ਨਾਲ ਮਿਲਦੀ ਹੈ। ਸਮਾਰਟਫੋਨ ਦੀ ਕੀਮਤ 9,699 ਰੁਪਏ ਹੈ
4/6

Xiaomi Redmi 10: ਇਸ ਸਮਾਰਟਫੋਨ 'ਚ 6.52 ਇੰਚ HD ਪਲੱਸ ਡਿਸਪਲੇ, 50MP ਦਾ ਪ੍ਰਾਇਮਰੀ ਕੈਮਰਾ ਅਤੇ 5000 mAh ਦੀ ਬੈਟਰੀ ਹੈ। ਇਸ ਸਮਾਰਟਫੋਨ 'ਚ MediaTek Helio G88 ਪ੍ਰੋਸੈਸਰ ਅਤੇ ਫਰੰਟ 'ਚ 13MP ਕੈਮਰਾ ਹੈ, ਫੋਨ ਦੀ ਕੀਮਤ 9,499 ਰੁਪਏ ਹੈ।
5/6

Nokia C32: ਫਲਿੱਪਕਾਰਟ 'ਤੇ ਇਸ ਸਮਾਰਟਫੋਨ ਦੀ ਕੀਮਤ 9,499 ਰੁਪਏ ਹੈ। ਫੋਨ 'ਚ 6.52 ਇੰਚ ਦੀ ਡਿਸਪਲੇ, 50MP ਦਾ ਪ੍ਰਾਇਮਰੀ ਕੈਮਰਾ, 5000 mAh ਦੀ ਬੈਟਰੀ, ਐਂਡਰਾਇਡ 13 ਅਤੇ ਫਰੰਟ 'ਚ 8MP ਕੈਮਰਾ ਮਿਲਦਾ ਹੈ।
6/6

ਇਨ੍ਹਾਂ ਸਾਰੇ ਸਮਾਰਟਫੋਨਜ਼ 'ਚ ਵਧੀਆ ਕੈਮਰਾ ਹੈ। ਤੁਸੀਂ ਇਸ ਰੇਂਜ ਵਿੱਚ ਇਹਨਾਂ ਵਿੱਚੋਂ ਕਿਸੇ ਇੱਕ ਫੋਨ ਨੂੰ ਚੁਣ ਸਕਦੇ ਹੋ। Samsung Galaxy F13 ਉਹਨਾਂ ਲੋਕਾਂ ਲਈ ਇੱਕ ਵਧੀਆ ਫ਼ੋਨ ਹੈ ਜੋ ਬੈਟਰੀ ਪਸੰਦ ਕਰਦੇ ਹਨ।
Published at : 19 Jun 2023 10:14 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
