ਪੜਚੋਲ ਕਰੋ
ਸਾਵਧਾਨ! ਸਮਾਰਟਫੋਨ 'ਤੇ ਵਾਇਰਸ ਆਉਣ ਤੋਂ ਇੰਝ ਰੋਕੋ
virus_in_phone_1
1/7

ਸਮਾਰਟਫੋਨ 'ਤੇ ਮੈਲਵੇਅਰ ਜਾਂ ਵਾਇਰਸ ਦਾ ਖਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ। ਉਸ 'ਤੇ ਕਿਸੇ ਬਾਰੇ ਇੰਨੀ ਜਾਣਕਾਰੀ ਹੁੰਦੀ ਹੈ ਕਿ ਹੈਂਕਰਾਂ ਦੀ ਨਜ਼ਰ ਘੁੰਮ-ਫਿਰ ਕੇ ਉਨ੍ਹਾਂ 'ਤੇ ਹੀ ਪੈ ਜਾਂਦੀ ਹੈ। ਟ੍ਰੋਜਨ ਵਾਇਰਸ ਸਭ ਤੋਂ ਖਤਰਾਨਾਕ ਹੈ। ਇਹ ਸਮਾਰਟਫੋਨ ਦੇ ਇੱਕ ਕੋਨੇ ਵਿੱਚ ਲੁੱਕ ਕੇ ਬੈਠਿਆ ਰਹਿੰਦਾ ਹੈ। ਇਹ ਚੁੱਪਚਾਪ ਜਾਣਕਾਰੀ ਭੇਜਦਾ ਰਹਿੰਦਾ ਹੈ।
2/7

ਵਾਇਰਸ ਤੁਹਾਡੇ ਸਿਸਟਮ ਜਾਂ ਤੁਹਾਡੀ ਜਾਣਕਾਰੀ 'ਤੇ ਪਹਿਲਾਂ ਕਬਜ਼ਾ ਕਰਦਾ ਹੈ। ਇਸ ਮਗਰੋਂ ਉਹ ਹੋਲੀ-ਹੌਲੀ ਸਮਾਰਟਫੋਨ, ਟੈਬਲੇਟ ਜਾਂ ਕੰਪਿਊਟਰ ਤੋਂ ਜਾਣਕਾਰੀ ਉਸ ਕੰਪਿਊਟਰ ਤੱਕ ਪਹੁੰਚਾਉਂਦਾ ਹੈ ਜਿਸ ਲਈ ਉਸ ਨੂੰ ਪ੍ਰੋਗਰਾਮ ਕੀਤਾ ਹੁੰਦਾ ਹੈ। ਕਈ ਵਾਰ ਪੋਰਨ ਵੈਬਸਾਈਟ ਤੋਂ ਅਜਿਹੇ ਟ੍ਰੋਜਨ ਡਿਵਾਈਸ ਵਿੱਚ ਆ ਜਾਂਦੇ ਹਨ। ਇਸ ਤੋਂ ਬਚਣ ਲਈ ਕੁਝ ਸੌਖੇ ਤਰੀਕੇ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
Published at : 30 Nov 2021 11:05 AM (IST)
ਹੋਰ ਵੇਖੋ





















