ਪੜਚੋਲ ਕਰੋ
Chandrayaan 3: ਇਤਿਹਾਸ ਬਣਾਉਣ ਨੂੰ ਤਿਆਰ ਚੰਦਰਯਾਨ-3, ਦੇਖੋ ਤਸਵੀਰਾਂ, ਇਦਾਂ ਦਾ ਆਵੇਗਾ ਨਜ਼ਰ
Chandrayaan 3: ਇੱਕ ਵਾਰ ਫਿਰ ਭਾਰਤ ਪੁਲਾੜ ਦੀ ਦੁਨੀਆ ਵਿੱਚ ਆਪਣੀ ਸ਼ਾਨ ਬਣਾਉਣ ਲਈ ਤਿਆਰ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਆਓ ਦੇਖੀਏ ਕਿ ਖੜ੍ਹਾ ਹੋਇਆ ਚੰਦਰਯਾਨ ਕਿਵੇਂ ਦਾ ਨਜ਼ਰ ਆਉਂਦਾ ਹੈ।
Chandrayaan 3
1/5

ਇਸਰੋ ਦਾ 'ਬਾਹੂਬਲੀ' ਰਾਕੇਟ LVM-3 14 ਜੁਲਾਈ ਨੂੰ ਚੰਦਰਯਾਨ-3 ਨੂੰ ਅਸਮਾਨ 'ਚ ਲੈ ਜਾਵੇਗਾ। ਇਸ ਦੇ ਨਾਲ ਹੀ ਇਹ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਵੀ ਚੰਨ 'ਤੇ ਲੈ ਕੇ ਜਾਵੇਗਾ।
2/5

ਭਾਰਤ ਦਾ ਚੰਦਰਯਾਨ ਬੁਲੰਦ ਇਰਾਦਿਆਂ ਨਾਲ ਖੜ੍ਹਾ ਹੋਇਆ ਹੈ ਅਤੇ ਮਿਸ਼ਨ 'ਤੇ ਰਵਾਨਾ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।
Published at : 12 Jul 2023 03:22 PM (IST)
ਹੋਰ ਵੇਖੋ





















