ਪੜਚੋਲ ਕਰੋ
Cheapest Smartphone: ਰਿਐਲਿਟੀ Redmi ਨੋਕੀਆ Samsung ਓਪੋ Vivo ਇਹ ਹਨ ਸਭ ਤੋਂ ਸਸਤੇ ਸਮਾਰਟਫੋਨ
phone1
1/6

Realme c11 Realme ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 7499 ਰੁਪਏ ਹੈ। ਇਸ 'ਚ 5000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 2GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.5 ਇੰਚ ਹੈ।
2/6

OPPO A12 Oppo ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 8750 ਰੁਪਏ ਹੈ। ਇਸ 'ਚ 4100mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 3GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.22 ਇੰਚ ਹੈ।
Published at : 19 Dec 2021 12:53 PM (IST)
ਹੋਰ ਵੇਖੋ





















