ਪੜਚੋਲ ਕਰੋ
ਫੇਸਬੁੱਕ ਯੂਜ਼ਰਸ ਸਾਵਧਾਨ! ਦੂਜਿਆਂ ਦੀ ਫੋਟੋ ਜਾਂ ਵੀਡੀਓ ਚੋਰੀ ਕਰਕੇ ਕੀਤਾ ਪੋਸਟ ਤਾਂ ਹੋ ਸਕਦਾ ਵੱਡਾ ਨੁਕਸਾਨ
Facebook: ਹੁਣ ਜੇਕਰ ਤੁਸੀਂ ਫੇਸਬੁੱਕ 'ਤੇ ਕਿਸੇ ਹੋਰ ਦੀ ਫੋਟੋ, ਵੀਡੀਓ ਜਾਂ ਟੈਕਸਟ ਨੂੰ ਬਿਨਾਂ ਕ੍ਰੈਡਿਟ ਦਿੱਤੇ ਵਾਰ-ਵਾਰ ਸ਼ੇਅਰ ਕਰਦੇ ਹੋ, ਤਾਂ ਇਹ ਤੁਹਾਨੂੰ ਮਹਿੰਗੀ ਪੈ ਸਕਦੀ ਹੈ।
1/7

ਫੇਸਬੁੱਕ 'ਤੇ ਇਹ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਯੂਜ਼ਰਸ ਅਤੇ ਪੇਜ ਬਿਨਾਂ ਇਜਾਜ਼ਤ ਤੋਂ ਓਰੀਜਨਲ ਕ੍ਰਿਏਟਰਸ ਵਲੋਂ ਕੀਤੀਆਂ ਗਈਆਂ ਪੋਸਟਾਂ ਨੂੰ ਬਿਨਾਂ ਇਜਾਜ਼ਤ ਤੋਂ ਕਾਪੀ ਕਰਕੇ ਆਪਣੇ ਨਾਮ ਤੋਂ ਪੇਸ਼ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਕੰਪਨੀ ਨੇ ਹੁਣ ਇਨ੍ਹਾਂ ਰੀਪੋਸਟਿੰਗ ਕਰਨ ਵਾਲੇ ਅਕਾਊਂਟਸ 'ਤੇ ਲਗਾਮ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਸਲ ਕ੍ਰਿਏਟਰਸ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ ਅਤੇ ਉਨ੍ਹਾਂ ਦਾ ਕੰਟੈਂਟ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ।
2/7

ਫੇਸਬੁੱਕ ਨੇ ਆਪਣੇ ਅਧਿਕਾਰਤ ਬਲੌਗ ਪੋਸਟ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਲਾਂਗ-ਟਰਮ ਯੋਜਨਾ ਸ਼ੁਰੂ ਕੀਤੀ ਹੈ ਤਾਂ ਕਿ ਸਪੈਮੀ ਅਤੇ ਡੁਪਲੀਕੇਟ ਕੰਟੈਂਟ ਨੂੰ ਘੱਟ ਕੀਤਾ ਜਾ ਸਕੇ ਅਤੇ ਪਲੇਟਫਾਰਮ ਅਤੇ ਅਸਲੀ ਕ੍ਰਿਏਟੀਵਿਟੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
Published at : 16 Jul 2025 04:33 PM (IST)
ਹੋਰ ਵੇਖੋ





















