ਪੜਚੋਲ ਕਰੋ
Cheapest Smartphone: ਸ਼ਾਨਦਾਰ ਫੀਚਰਜ਼ ਨਾਲ ਲੈਸ ਸਭ ਤੋਂ ਸਸਤੇ ਸਮਾਰਟਫ਼ੋਨ, JioPhone Next ਤੋਂ ਵੀ ਘੱਟ ਕੀਮਤ
JioPhone-Next1-1
1/4

1. Samsung Galaxy M01 Core: Samsung Galaxy M01 Core 'ਚ 5.3 ਇੰਚ ਦੀ HD+TFT ਸਕ੍ਰੀਨ ਹੈ। ਇਹ ਸਮਾਰਟਫ਼ੋਨ ਐਂਡ੍ਰਾਇਡ ਗੋ 'ਤੇ ਚੱਲਦਾ ਹੈ। ਇਸ 'ਚ ਤੁਹਾਨੂੰ MediaTek 6739 ਦਾ ਆਕਟਾ ਕੋਰ ਪ੍ਰੋਸੈਸਰ ਮਿਲਦਾ ਹੈ। ਇਸ ਫ਼ੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ ਦੀ ਕੀਮਤ ਕਰੀਬ 5499 ਰੁਪਏ ਹੈ। ਇਸ ਦਾ ਰਿਅਰ ਕੈਮਰਾ 8 ਮੈਗਾਪਿਕਸਲ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।
2/4

4. Realme C11 2021: ਜੇਕਰ ਤੁਸੀਂ ਘੱਟ ਕੀਮਤ ਦੀ ਰੇਂਜ 'ਚ ਇਕ ਬਿਹਤਰ ਫੋਨ ਲੱਭ ਰਹੇ ਹੋ ਤਾਂ ਤੁਸੀਂ Realme C11 2021 ਨੂੰ ਟ੍ਰਾਈ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਇਸਦੇ ਲਈ JioPhone Next ਤੋਂ 500 ਰੁਪਏ ਜ਼ਿਆਦਾ ਦੇਣੇ ਹੋਣਗੇ। ਇਹ ਫ਼ੋਨ ਐਂਡ੍ਰਾਇਡ 11 'ਤੇ ਆਧਾਰਿਤ UI2.0 'ਤੇ ਚੱਲਦਾ ਹੈ। ਫ਼ੋਨ ਦੀ ਕੀਮਤ 6999 ਰੁਪਏ ਹੈ। ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਵੀ ਹੈ। ਬੈਟਰੀ ਦੇ ਲਿਹਾਜ਼ ਨਾਲ ਇਹ ਫ਼ੋਨ ਜ਼ਬਰਦਸਤ ਹੈ। ਇਸ 'ਚ ਤੁਹਾਨੂੰ 5000mAh ਦੀ ਬੈਟਰੀ ਮਿਲੇਗੀ। ਫੋਨ 2GB ਰੈਮ + 32GB ਇੰਟਰਨਲ ਸਟੋਰੇਜ ਨਾਲ ਆਉਂਦਾ ਹੈ।
Published at : 09 Nov 2021 11:30 AM (IST)
ਹੋਰ ਵੇਖੋ





















