ਪੜਚੋਲ ਕਰੋ
IPhone 14 ਦੀਆਂ ਧੜੰਮ ਡਿੱਗੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ ? ਕੀਮਤ ਦੇਖ ਗਾਹਕਾਂ ਦੀ ਲੱਗੀ ਭੀੜ
IPhone 14 : ਐਪਲ ਆਪਣੇ ਪੁਰਾਣੇ ਫੋਨ ਨੂੰ ਹਮੇਸ਼ਾ ਸੇਲ ਵਿੱਚ ਲਿਆਉਂਦਾ ਰਹਿੰਦਾ ਹੈ, ਜਿਵੇਂ ਕਿ ਇਸ ਸਮੇਂ ਜੀਓਮਾਰਟ 'ਤੇ ਆਈਫੋਨ 14 'ਤੇ ਅਜਿਹੇ ਸ਼ਾਨਦਾਰ ਡੀਲ ਉਪਲਬਧ ਹੈ।
24k Gold iPhone 16 Pro
1/6

ਜੇਕਰ ਤੁਸੀਂ ਵੀ ਆਈਫੋਨ ਖਰੀਦਣ ਦੀ ਯੋਜਨਾ ਬਣਾਈ ਸੀ ਅਤੇ ਕੀਮਤ ਜ਼ਿਆਦਾ ਹੋਣ ਕਾਰਨ ਇਸਨੂੰ ਨਹੀਂ ਖਰੀਦ ਸਕੇ, ਤਾਂ ਜੀਓ ਤੁਹਾਡਾ ਸੁਪਨਾ ਪੂਰਾ ਕਰੇਗਾ।
2/6

ਐਪਲ ਆਪਣੇ ਪੁਰਾਣੇ ਫੋਨ ਨੂੰ ਹਮੇਸ਼ਾ ਸੇਲ 'ਚ ਲਿਆਉਂਦਾ ਰਹਿੰਦਾ ਹੈ, ਜਿਵੇਂ ਕਿ ਇਸ ਸਮੇਂ ਜੀਓਮਾਰਟ 'ਤੇ ਆਈਫੋਨ 14 (128GB) ਸਿਰਫ 48,290 ਰੁਪਏ ਵਿੱਚ ਉਪਲਬਧ ਹੈ ਜਦੋਂ ਕਿ ਇਸ ਫੋਨ ਦੀ ਅਸਲ ਕੀਮਤ 54,900 ਰੁਪਏ ਹੈ।
Published at : 02 Feb 2025 11:23 AM (IST)
ਹੋਰ ਵੇਖੋ





















