ਪੜਚੋਲ ਕਰੋ

Good News For iPhone Users: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਗਾਹਕਾਂ ਨੂੰ ਮਿਲੇਗਾ 8,500 ਰੁਪਏ ਦਾ ਮੁਆਵਜ਼ਾ, ਬਸ ਕਰੋ ਆਹ ਕੰਮ..

Good News For iPhone Users: ਆਈਫੋਨ ਵਰਤਣ ਵਾਲਿਆਂ ਲਈ ਵੱਡੀ ਖਬਰ ਹੈ। Apple ਕੰਪਨੀ ਵੱਲੋਂ ਆਪਣੇ ਗਾਹਕਾਂ ਨੂੰ 8,500 ਰੁਪਏ ਮੁਆਵਜ਼ਾ ਅਦਾ ਕਰੇਗੀ।

Good News For iPhone Users

1/4
ਇਹ ਮੁਆਵਜ਼ਾ ਵੌਇਸ ਅਸਿਸਟੈਂਟ ਸੇਵਾ ਸਿਰੀ ਕਰਕੇ ਪੈਦਾ ਹੋਏ ਵਿਵਾਦ ਦੇ ਨਿਬੇੜੇ ਵਜੋਂ ਦਿੱਤਾ ਜਾਏਗਾ। ਕੰਪਨੀ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਹੈ ਕਿ ਯੋਗ ਉਪਭੋਗਤਾਵਾਂ ਨੂੰ 8,500 ਰੁਪਏ ($100) ਤੱਕ ਦਾ ਮੁਆਵਜ਼ਾ ਦਿੱਤਾ ਜਾਏਗਾ। ਦਰਅਸਲ Apple  ਨੂੰ ਆਪਣੀ ਵੌਇਸ ਅਸਿਸਟੈਂਟ ਸੇਵਾ ਸਿਰੀ 'ਤੇ ਅਮਰੀਕਾ ਵਿੱਚ ਦਾਇਰ ਇੱਕ ਮੁਕੱਦਮੇ ਦਾ ਨਿਬੇੜਾ ਕਰਨਾ ਪਿਆ ਹੈ। ਕੰਪਨੀ 'ਤੇ ਬਿਨਾਂ ਇਜਾਜ਼ਤ ਦੇ ਉਪਭੋਗਤਾਵਾਂ ਦੀਆਂ ਨਿੱਜੀ ਗੱਲਬਾਤਾਂ ਨੂੰ ਰਿਕਾਰਡ ਕਰਨ ਦਾ ਦੋਸ਼ ਸੀ। ਐਪਲ ਹੁਣ ਇਸ ਮਾਮਲੇ ਵਿੱਚ ਲਗਪਗ 790 ਕਰੋੜ ਰੁਪਏ ($95 ਮਿਲੀਅਨ) ਦਾ ਨਿਬੇੜਾ ਕਰਨ ਲਈ ਸਹਿਮਤ ਹੋ ਗਿਆ ਹੈ। ਯੋਗ ਉਪਭੋਗਤਾ 8,500 ਰੁਪਏ ($100) ਤੱਕ ਦਾ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ।

2/4
ਪੂਰਾ ਮਾਮਲਾ ਕੀ ਹੈ?  ਇਹ ਮਾਮਲਾ 2019 ਵਿੱਚ ਦਾਇਰ ਕੀਤਾ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਸਿਰੀ ਅਕਸਰ ਬਿਨਾਂ ਕਮਾਂਡ ਦੇ ਆਪਣੇ ਆਪ ਐਕਟਿਵ ਹੋ ਜਾਂਦੀ ਸੀ ਤੇ ਉਪਭੋਗਤਾਵਾਂ ਦੀਆਂ ਨਿੱਜੀ ਗੱਲਬਾਤਾਂ ਨੂੰ ਰਿਕਾਰਡ ਕਰਦੀ ਸੀ। ਇਨ੍ਹਾਂ ਰਿਕਾਰਡਿੰਗਾਂ ਵਿੱਚੋਂ ਕੁਝ ਵਿੱਚ ਸਿਹਤ ਜਾਣਕਾਰੀ ਤੇ ਨਿੱਜੀ ਚਰਚਾਵਾਂ ਵੀ ਸ਼ਾਮਲ ਸਨ ਜੋ ਕਥਿਤ ਤੌਰ 'ਤੇ ਬਾਹਰੀ ਕੰਟਰੈਕਟਰਜ਼ ਨੂੰ ਭੇਜੀਆਂ ਗਈਆਂ ਸਨ।

3/4
ਉਂਝ ਐਪਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਪਰ ਕੇਸ ਲੜੇ ਬਿਨਾਂ ਨਿਪਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰੀ ਨੇ ਹਮੇਸ਼ਾ ਉਪਭੋਗਤਾਵਾਂ ਦੀ ਗੋਪਨੀਯਤਾ ਦਾ ਧਿਆਨ ਰੱਖਿਆ ਹੈ ਤੇ ਕਦੇ ਵੀ ਵੇਚਣ ਜਾਂ ਮਾਰਕੀਟਿੰਗ ਲਈ ਰਿਕਾਰਡਿੰਗਾਂ ਦੀ ਵਰਤੋਂ ਨਹੀਂ ਕੀਤੀ ਹੈ। ਕਿੰਨਾ ਮੁਆਵਜ਼ਾ ਪ੍ਰਾਪਤ ਹੋਵੇਗਾ? ਪ੍ਰਤੀ ਉਪਭੋਗਤਾ ਵੱਧ ਤੋਂ ਵੱਧ $100 (ਲਗਪਗ ₹8,500) ਹਰੇਕ ਯੋਗ ਡਿਵਾਈਸ 'ਤੇ $20 ਤੱਕ ਦਾ ਭੁਗਤਾਨ, ਤੁਸੀਂ ਵੱਧ ਤੋਂ ਵੱਧ 5 ਡਿਵਾਈਸਾਂ ਲਈ ਦਾਅਵਾ ਕਰ ਸਕਦੇ ਹੋ...

4/4
ਕੌਣ ਦਾਅਵਾ ਕਰ ਸਕਦਾ ਹੈ?  ਜਿਨ੍ਹਾਂ ਨੇ 17 ਸਤੰਬਰ, 2014 ਤੇ 31 ਦਸੰਬਰ 2024 ਦੇ ਵਿਚਕਾਰ ਐਪਲ ਡਿਵਾਈਸਾਂ 'ਤੇ ਸਿਰੀ ਦੀ ਵਰਤੋਂ ਕੀਤੀ ਹੈ। ਜਿਨ੍ਹਾਂ ਨੇ ਅਣਚਾਹੇ ਸਿਰੀ ਐਕਟੀਵੇਸ਼ਨ ਤੇ ਨਿੱਜੀ ਗੱਲਬਾਤ ਦੀ ਰਿਕਾਰਡਿੰਗ ਦਾ ਅਨੁਭਵ ਕੀਤਾ ਹੈ। ਜੇਕਰ ਤੁਹਾਡੇ ਕੋਲ ਆਈਫੋਨ, ਆਈਪੈਡ, ਮੈਕਬੁੱਕ, ਐਪਲ ਵਾਚ, ਹੋਮਪੌਡ, ਆਈਪੌਡ ਟਚ ਤੇ ਐਪਲ ਟੀਵੀ ਹੈ, ਤਾਂ ਤੁਸੀਂ ਮੁਆਵਜ਼ੇ ਲਈ ਦਾਅਵਾ ਕਰ ਸਕਦੇ ਹੋ। ਮੁਆਵਜ਼ੇ ਲਈ ਤੁਹਾਨੂੰ ਸੈਟਲਮੈਂਟ ਪੋਰਟਲ https://lopezvoiceassistantsettlement.com/submit-claim 'ਤੇ ਜਾਣਾ ਪਵੇਗਾ ਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ।

ਹੋਰ ਜਾਣੋ ਤਕਨਾਲੌਜੀ

ਟਾਪ ਹੈਡਲਾਈਨ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ

iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ

ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ

ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ

15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026

ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?

Embed widget