ਪੜਚੋਲ ਕਰੋ
Goodbye 2021 : ਸਾਲ 2021 ‘ਚ ਲਾਂਚ ਹੋਏ 50 ਮੈਗਾਪਿਕਸਲ ਵਾਲੇ ਇਹ ਸਮਾਰਟਫੋਨ, 6000mAH ਤਕ ਦੀ ਹੈ ਬੈਟਰੀ
mobile
1/6

Infinix Note 11: ਇਸ ਦੀ ਕੀਮਤ 13,999 ਰੁਪਏ ਹੈ। ਇਸ 'ਚ ਡਿਊਲ ਰਿਅਰ ਕੈਮਰਾ ਹੈ। ਜਿਸ ਵਿਚ ਇਕ ਕੈਮਰਾ 50MP ਦਾ ਤੇ ਇਕ 2 ਮੈਗਾਪਿਕਸਲ ਦਾ ਹੈ। ਇਸ 'ਚ 6.7 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
2/6

Vivo X70 Pro+: ਇਸਦੀ ਕੀਮਤ 79,990 ਰੁਪਏ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਅਤੇ ਇੱਕ 48MP ਦਾ, ਇੱਕ 12 ਮੈਗਾਪਿਕਸਲ ਦਾ ਅਤੇ ਇੱਕ 8 ਮੈਗਾਪਿਕਸਲ ਦਾ ਹੈ। ਇਸ 'ਚ 6.78 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 4500mAH ਦੀ ਹੈ।
Published at : 30 Dec 2021 05:59 PM (IST)
ਹੋਰ ਵੇਖੋ





















