ਪੜਚੋਲ ਕਰੋ
Android ਦੇ ਕਰੋੜਾਂ ਯੂਜ਼ਰਸ ਖਤਰੇ 'ਚ, ਇਨ੍ਹਾਂ ਪੰਜ OS ਵਰਜ਼ਨ ਵਾਲੇ ਡਿਵਾਈਸਾਂ ਨੂੰ ਜ਼ਿਆਦਾ Risk
ਲੱਖਾਂ ਐਂਡਰਾਇਡ Users 'ਤੇ ਇੱਕ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ, CERT-In ਨੇ ਐਂਡਰਾਇਡ Users ਲਈ ਇੱਕ ਸਲਾਹ ਜਾਰੀ ਕੀਤੀ ਹੈ
Android
1/6

CERT-In ਦੀ ਸਲਾਹ ਐਂਡਰਾਇਡ ਵਰਜਨ 12 ਅਤੇ ਇਸ ਤੋਂ ਉੱਪਰ ਵਾਲੇ ਸਾਰੇ ਡਿਵਾਈਸਾਂ 'ਤੇ ਲਾਗੂ ਹੁੰਦੀ ਹੈ, ਭਾਵੇਂ ਕੰਪਨੀ ਕੋਈ ਵੀ ਹੋਵੇ। ਲੱਖਾਂ ਐਂਡਰਾਇਡ ਉਪਭੋਗਤਾ ਖਤਰੇ ਵਿੱਚ ਪੈ ਸਕਦੇ ਹਨ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਂਡਰਾਇਡ ਉਪਭੋਗਤਾਵਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ।
2/6

ਇਹ ਸਲਾਹ ਐਂਡਰਾਇਡ ਵਰਜਨ 12 ਅਤੇ ਇਸ ਤੋਂ ਉੱਪਰ ਵਾਲੇ ਸਾਰੇ ਡਿਵਾਈਸਾਂ 'ਤੇ ਲਾਗੂ ਹੁੰਦੀ ਹੈ, ਭਾਵੇਂ ਕੰਪਨੀ ਕੋਈ ਵੀ ਹੋਵੇ।
Published at : 10 Feb 2025 01:54 PM (IST)
ਹੋਰ ਵੇਖੋ





















