ਪੜਚੋਲ ਕਰੋ
7000 ਰੁਪਏ ਤੋਂ ਵੀ ਘੱਟ ਕੀਮਤ 'ਚ ਸ਼ਾਨਦਾਰ ਸਮਾਰਟਫ਼ੋਨ
0
1/7

ਜੇ ਤੁਸੀਂ ਘੱਟ ਕੀਮਤ ’ਤੇ ਇੱਕ ਬਿਹਤਰੀਨ ਸਮਾਰਟਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਬਾਜ਼ਾਰ ’ਚ 7,000 ਰੁਪਏ ਤੱਕ ਦੀ ਕੀਮਤ ਦੇ ਅਜਿਹੇ ਫ਼ੋਨ ਵੀ ਉਪਲਬਧ ਹਨ। ਇੱਥੇ ਜਾਣੋ, ਅਜਿਹੇ ਸਮਾਰਟਫ਼ੋਨਜ਼ ਦੇ ਫ਼ੀਚਰਜ਼:
2/7

Realme C11 (ਕੀਮਤ 6,999 ਰੁਪਏ)- ਇਸ ਫ਼ੋਨ ’ਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਵਿੱਚ 6.5 ਇੰਚ ਐੱਚਡੀ+ ਡਿਸਪਲੇਅ ਹੈ। ਇਸ ਵਿੱਚ 13 ਮੈਗਾਪਿਕਸਲ ਤੇ 2 ਮੈਗਾਪਿਕਸਲ ਵਾਲਾ ਡਿਊਏਲ ਕੈਮਰਾ ਹੈ, ਜਦ ਕਿ ਇਸ ਦੇ ਫ਼੍ਰੰਟ ਕੈਮਰੇ ਦੀ ਸਮਰੱਥਾ 5 ਮੈਗਾਪਿਕਸਲ ਹੈ। ਇਸ ਫ਼ੋਨ ਵਿੱਚ 5000mAh ਦੀ ਬੈਟਰੀ ਤੇ ਮੀਡੀਆਟੈੱਕ ਹੀਲੀਓ ਜੀ35 ਪ੍ਰੋਸੈਸਰ ਹੈ।
Published at : 11 Apr 2021 10:51 AM (IST)
Tags :
Smartphonesਹੋਰ ਵੇਖੋ





















