ਪੜਚੋਲ ਕਰੋ
ਬਜ਼ਾਰ ‘ਚ ਵਿੱਕ ਰਹੇ ਨਕਲੀ ਆਈਫੋਨ, ਇਦਾਂ ਕਰੋ ਨਕਲੀ ਅਤੇ ਅਸਲੀ ‘ਚ ਫਰਕ
ਅੱਜਕੱਲ੍ਹ ਜਿੱਥੇ ਇੱਕ ਪਾਸੇ ਆਈਫੋਨ ਦੀ ਡਿਮਾਂਡ ਹੈ, ਉੱਥੇ ਹੀ ਦੂਜੇ ਪਾਸੇ ਡੁਪਲੀਕੇਟ ਆਈਫੋਨ ਵੀ ਬਾਜ਼ਾਰ ਵਿੱਚ ਵਿੱਕ ਰਹੇ ਹਨ। ਅਸੀਂ ਤੁਹਾਨੂੰ 5 ਅਜਿਹੇ ਤਰੀਕਾ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਅਸਲੀ ਅਤੇ ਨਕਲੀ 'ਚ ਫਰਕ ਕਰ ਸਕੋਗੇ।
iPhone
1/9

ਅੱਜਕੱਲ੍ਹ ਆਈਫੋਨ ਆਪਣੀ ਸ਼ਾਨਦਾਰ ਪਰਫਾਰਮੈਂਸ ਅਤੇ ਕੈਮਰਾ ਕੁਆਲਿਟੀ ਦੇ ਕਰਕੇ ਸਭ ਤੋਂ ਪਸੰਦੀਦਾ ਸਮਾਰਟਫੋਨ ਬਣ ਗਿਆ ਹੈ।
2/9

ਬਹੁਤ ਸਾਰੇ ਲੋਕ ਇਸਨੂੰ ਔਨਲਾਈਨ ਜਾਂ ਔਫਲਾਈਨ ਖਰੀਦ ਰਹੇ ਹਨ, ਪਰ ਡੁਪਲੀਕੇਟ ਆਈਫੋਨ ਮਿਲਣ ਦਾ ਡਰ ਵੀ ਓਨਾ ਹੀ ਵੱਡਾ ਹੈ।
Published at : 12 Apr 2025 04:45 PM (IST)
ਹੋਰ ਵੇਖੋ





















