ਪੜਚੋਲ ਕਰੋ
JIO ਦਾ ਆਹ ਪਲਾਨ ਹੋ ਗਿਆ 200 ਰੁਪਏ ਤੋਂ ਵੀ ਜ਼ਿਆਦਾ ਸਸਤਾ! Airtel ਨੇ ਵੀ ਘੱਟ ਕਰਤੀਆਂ ਕੀਮਤਾਂ, ਜਾਣੋ ਡਿਟੇਲਸ
ਜੀਓ ਪਹਿਲਾਂ 1958 ਰੁਪਏ ਦਾ ਪਲਾਨ ਲੈ ਕੇ ਆਇਆ ਸੀ, ਫਿਰ ਕੰਪਨੀ ਨੇ ਕੁਝ ਸਮੇਂ ਬਾਅਦ ਉਸ ਪਲਾਨ ਨੂੰ ਹਟਾ ਦਿੱਤਾ ਅਤੇ ਹੁਣ ਕੰਪਨੀ ਨੇ ਇਹ ਪਲਾਨ ਪੇਸ਼ ਕੀਤਾ ਹੈ।
Jio
1/7

Reliance Jio ਦੇ ਗਾਹਕਾਂ ਲਈ ਖੁਸ਼ਖਬਰੀ ਹੈ, Jio ਨੇ 1748 ਰੁਪਏ ਦੀ ਕੀਮਤ ਵਾਲਾ ਇੱਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਜੀਓ ਨੇ 1748 ਰੁਪਏ ਦੀ ਕੀਮਤ ਵਾਲਾ ਇੱਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ ਜੋ ਕਿ ਪਿਛਲੇ ਪਲਾਨ ਨਾਲੋਂ 210 ਰੁਪਏ ਸਸਤਾ ਹੈ।
2/7

ਕੰਪਨੀ ਪਹਿਲਾਂ 1958 ਰੁਪਏ ਦਾ ਪਲਾਨ ਲੈ ਕੇ ਆਈ ਸੀ, ਫਿਰ ਕੁਝ ਸਮੇਂ ਬਾਅਦ ਕੰਪਨੀ ਨੇ ਉਸ ਪਲਾਨ ਨੂੰ ਹਟਾ ਦਿੱਤਾ ਅਤੇ ਹੁਣ ਕੰਪਨੀ ਨੇ ਇਹ ਪਲਾਨ ਪੇਸ਼ ਕੀਤਾ ਹੈ।
Published at : 27 Jan 2025 01:35 PM (IST)
ਹੋਰ ਵੇਖੋ




















