ਪੜਚੋਲ ਕਰੋ
Jio ਦਾ ਧਮਾਕੇਦਾਰ ਆਫਰ! 349 ਰੁਪਏ 'ਚ ਕਈ ਚੀਜ਼ਾਂ ਦਾ ਅਨੰਦ ਮਾਣੋ, ਜਾਣੋ ਕੀ-ਕੀ ਮਿਲ ਰਿਹਾ ਫ੍ਰੀ
ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ 5 ਸਤੰਬਰ 2025 ਨੂੰ ਆਪਣਾ 9ਵਾਂ ਸਥਾਪਨਾ ਦਿਵਸ ਮਨਾਇਆ।
Jio
1/6

ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਇਸ ਮੌਕੇ 'ਤੇ ਵਿਸ਼ੇਸ਼ ਆਫਰਸ, ਫ੍ਰੀ ਡੇਟਾ ਅਤੇ ਕਈ ਵਾਧੂ ਲਾਭ ਪੇਸ਼ ਕੀਤੇ ਹਨ। ਜੀਓ ਦਾ ਦਾਅਵਾ ਹੈ ਕਿ ਇਨ੍ਹਾਂ ਲਾਭਾਂ ਦੀ ਕੀਮਤ 3,000 ਰੁਪਏ ਤੋਂ ਵੱਧ ਹੈ। ਨਾਲ ਹੀ, ਕੰਪਨੀ ਨੇ ਕਿਹਾ ਕਿ ਹੁਣ ਭਾਰਤ ਵਿੱਚ ਇਸ ਦੇ 50 ਕਰੋੜ ਤੋਂ ਵੱਧ ਉਪਭੋਗਤਾ ਹਨ। ਜੀਓ ਦਾ ਨਵਾਂ 349 ਰੁਪਏ ਵਾਲਾ ਸੈਲੀਬ੍ਰੇਸ਼ਨ ਪਲਾਨ ਉਪਭੋਗਤਾਵਾਂ ਨੂੰ ਹਰ ਰੋਜ਼ 2GB ਡੇਟਾ, 100 SMS ਅਤੇ ਅਨਲਿਮਟਿਡ ਕਾਲਿੰਗ ਦਿੰਦਾ ਹੈ। ਇਹ ਪਲਾਨ 5 ਸਤੰਬਰ ਤੋਂ 5 ਅਕਤੂਬਰ ਤੱਕ ਉਪਲਬਧ ਹੋਵੇਗਾ। ਇਸ ਨਾਲ ਮਿਲਣ ਵਾਲੇ ਫਾਇਦੇ ਇਸ ਪ੍ਰਕਾਰ ਹਨ।
2/6

ਇਸ ਤੋਂ ਇਲਾਵਾ, ਇਸ ਪਲਾਨ ਵਿੱਚ ਯੂਜ਼ਰਸ ਨੂੰ 1 ਮਹੀਨੇ ਦੀ JioHostar ਸਬਸਕ੍ਰਿਪਸ਼ਨ, 1 ਮਹੀਨੇ ਦੀ JioSaavn ਸਬਸਕ੍ਰਿਪਸ਼ਨ, 3 ਮਹੀਨੇ ਦੀ Zomato Gold ਸਬਸਕ੍ਰਿਪਸ਼ਨ, 6 ਮਹੀਨੇ ਦੀ NetMeds First ਸਬਸਕ੍ਰਿਪਸ਼ਨ, 2 ਮਹੀਨੇ ਦੀ JioHome ਫ੍ਰੀ ਟ੍ਰਾਇਲ, ਰਿਲਾਇੰਸ ਡਿਜੀਟਲ 'ਤੇ 100% RC ਕੈਸ਼ਬੈਕ, AJIO 'ਤੇ ਫੈਸ਼ਨ ਡੀਲ ਅਤੇ EaseMyTrip 'ਤੇ ਟ੍ਰੈਵਲ ਆਫਰਸ ਮਿਲਣਗੇ।
Published at : 05 Sep 2025 01:59 PM (IST)
ਹੋਰ ਵੇਖੋ





















