ਪੜਚੋਲ ਕਰੋ

Jio Vs Airtel Recharge : 349 ਰੁਪਏ ਦੇ ਪਲਾਨ 'ਚ ਕਿਹੜੀ ਕੰਪਨੀ ਦੇ ਰਹੀ ਹੈ ਵੱਧ ਫਾਇਦੇ?

Jio Vs Airtel Recharge Plan : ਜੀਓ ਅਤੇ ਏਅਰਟੈੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਹਨ। ਦੋਵੇਂ ਆਪਣੇ ਗਾਹਕਾਂ ਲਈ ਕਈ ਇੱਕੋ ਜਿਹੇ ਰੀਚਾਰਜ ਪਲਾਨ ਆਫਰ ਕਰਦੀਆਂ ਹਨ। ਇਨ੍ਹਾਂ ਵਿੱਚ ₹349 ਵਾਲਾ ਪਲਾਨ ਵੀ ਸ਼ਾਮਲ ਹੈ।

Jio Vs Airtel Recharge Plan

1/4
Jio Vs Airtel Recharge Plan :  ਜੀਓ ਅਤੇ ਏਅਰਟੈੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਹਨ। ਦੋਵੇਂ ਆਪਣੇ ਗਾਹਕਾਂ ਲਈ ਕਈ ਇੱਕੋ ਜਿਹੇ ਰੀਚਾਰਜ ਪਲਾਨ ਆਫਰ ਕਰਦੀਆਂ ਹਨ। ਇਨ੍ਹਾਂ ਵਿੱਚ ₹349 ਵਾਲਾ ਪਲਾਨ ਵੀ ਸ਼ਾਮਲ ਹੈ। ਹਾਲਾਂਕਿ ਦੋਵਾਂ ਪਲਾਨਾਂ ਦੀ ਕੀਮਤ ਇੱਕੋ ਜਿਹੀ ਹੈ, ਪਰ ਮਿਲਣ ਵਾਲੇ ਫਾਇਦਿਆਂ ਵਿੱਚ ਕਾਫੀ ਫਰਕ ਹੈ। ਨਾਲ ਹੀ ਐਡੀਸ਼ਨਲ ਬੇਨੇਫਿਟਸ ਵੀ ਦੋਵਾਂ ਵਿੱਚ ਵੱਡਾ ਅੰਤਰ ਪੈਦਾ ਕਰਦੇ ਹਨ। ਆਓ ਵੇਖਦੇ ਹਾਂ ਕਿ ਜੀਓ ਅਤੇ ਏਅਰਟੇਲ ₹349 ਦੇ ਪਲਾਨ ਵਿੱਚ ਕੀ-ਕੀ ਦੇ ਰਹੀਆਂ ਹਨ।

2/4
ਜੀਓ 349 ਰੀਚਾਰਜ ਪਲਾਨ  ਸਭ ਤੋਂ ਪਹਿਲਾਂ ਜੀਓ ਦੀ ਗੱਲ ਕਰੀਏ ਤਾਂ ਕੰਪਨੀ ₹349 ਦੇ ਪਲਾਨ ਵਿੱਚ 28 ਦਿਨਾਂ ਦੀ ਵੈਲਿਡਿਟੀ ਨਾਲ ਹਰ ਰੋਜ਼ 2GB ਮੋਬਾਈਲ ਡਾਟਾ ਦੇ ਰਹੀ ਹੈ। ਪੂਰੀ ਵੈਲਿਡਿਟੀ ਦੌਰਾਨ ਇਹ ਡਾਟਾ 56GB ਬਣ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਨੰਬਰ ’ਤੇ ਅਨਲਿਮਿਟਡ ਕਾਲਿੰਗ ਅਤੇ ਹਰ ਰੋਜ਼ 100 SMS ਵੀ ਮਿਲਦੇ ਹਨ।

3/4
Airtel 349 ਰੀਚਾਰਜ ਪਲਾਨ  Jio ਵਾਂਗ Airtel ਵੀ ₹349 ਵਿੱਚ 28-ਦਿਨਾਂ ਦੀ ਵੈਧਤਾ ਵਾਲੀ ਯੋਜਨਾ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਵਿੱਚ 1.5GB ਪ੍ਰਤੀ ਦਿਨ ਕੁੱਲ 42GB ਡੇਟਾ, ਅਸੀਮਤ ਕਾਲਿੰਗ, ਅਤੇ 100 SMS ਪ੍ਰਤੀ ਦਿਨ ਸੁਨੇਹੇ ਦਿੱਤੇ ਜਾਂਦੇ ਹਨ। ਉਪਭੋਗਤਾਵਾਂ ਨੂੰ ਅਸੀਮਤ 5G ਡੇਟਾ ਵੀ ਪ੍ਰਾਪਤ ਹੁੰਦਾ ਹੈ। ਵਾਧੂ ਲਾਭਾਂ ਦੇ ਮਾਮਲੇ ਵਿੱਚ ਇਸ Airtel ਪਲਾਨ ਵਿੱਚ  12 ਮਹੀਨੇ ਲਈ Adobe Express ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ 30 ਦਿਨਾਂ ਲਈ ਮੁਫ਼ਤ ਹੈਲੋਟਿਊਨ ਸ਼ਾਮਲ ਹੈ। ਇਹ ਪਲਾਨ ਵਾਧੂ ਲਾਭਾਂ ਦੇ ਮਾਮਲੇ ਵਿੱਚ Jio ਤੋਂ ਪਿੱਛੇ ਹੈ।

4/4
30 ਰੁਪਏ ਵੱਧ ਦੇ ਕੇ Airtel ਵਿੱਚ ਪਾਓ ਹੋਰ ਡਾਟਾ  ਜੇ ਤੁਸੀਂ ਏਅਰਟੇਲ ਯੂਜ਼ਰ ਹੋ ਅਤੇ ਤੁਹਾਨੂੰ ਵੱਧ ਡਾਟਾ ਦੀ ਲੋੜ ਰਹਿੰਦੀ ਹੈ ਤਾਂ ਕੰਪਨੀ ਦਾ ₹379 ਵਾਲਾ ਪਲਾਨ ਚੁਣ ਸਕਦੇ ਹੋ। ਇਸ ਵਿੱਚ ਹਰ ਰੋਜ਼ 2GB ਡਾਟਾ ਮਿਲਦਾ ਹੈ। ਨਾਲ ਹੀ ₹349 ਵਾਲੇ ਸਾਰੇ ਬੇਨੇਫਿਟਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 379 ਦੇ ਪਲਾਨ ਵਿੱਚ ਗੂਗਲ ਵਨ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲਦਾ ਹੈ, ਜਿਸ ਦੀ ਵੈਲਿਡਿਟੀ ਪਲਾਨ ਦੇ ਬਰਾਬਰ ਰਹੇਗੀ।  ਗੂਗਲ ਵਨ ਸਬਸਕ੍ਰਿਪਸ਼ਨ ਵਿੱਚ 30GB ਕਲਾਉਡ ਸਟੋਰੇਜ ਮਿਲਦੀ ਹੈ। ਹੁਣ ਤੁਸੀਂ ਆਪਣੀ ਲੋੜ ਮੁਤਾਬਕ ਕੋਈ ਵੀ ਪਲਾਨ ਚੁਣ ਸਕਦੇ ਹੋ। ਮਨੋਰੰਜਨ ਦੇ ਹਿਸਾਬ ਨਾਲ ਜਿਓ ਦਾ ਪਲਾਨ ਏਅਰਟੇਲ ਦੇ ਦੋਵਾਂ ਪਲਾਨਾਂ ਨਾਲੋਂ ਵਧੀਆ ਮੰਨਿਆ ਜਾ ਰਿਹਾ ਹੈ।

ਹੋਰ ਜਾਣੋ ਤਕਨਾਲੌਜੀ

ਟਾਪ ਹੈਡਲਾਈਨ

Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ

Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...

PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...

ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ

ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ

Embed widget