ਪੜਚੋਲ ਕਰੋ
ਹਜ਼ਾਰਾਂ ਰੁਪਏ ਘੱਟ ਹੋ ਗਈ Apple iPhone 16 Pro Max ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਡੀਲ ?
ਭਾਰਤ ਵਿੱਚ ਆਈਫੋਨ 16 ਦੀ ਕੀਮਤ 79,900 ਰੁਪਏ ਹੈ, ਜਦੋਂ ਕਿ ਆਈਫੋਨ 16 ਪਲੱਸ 89,900 ਰੁਪਏ ਵਿੱਚ ਉਪਲਬਧ ਹੈ। ਪਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਦੀ ਕੀਮਤ ਕ੍ਰਮਵਾਰ 1,19,900 ਰੁਪਏ ਅਤੇ 1,44,900 ਰੁਪਏ ਹੈ।
IPhone 16 Pro
1/8

ਆਈਫੋਨ 16 ਪ੍ਰੋ ਮੈਕਸ (256GB) ਦਾ ਨੈਚੁਰਲ ਟਾਈਟੇਨੀਅਮ ਫਿਨਿਸ਼ ਵਰਜ਼ਨ ਫਲਿੱਪਕਾਰਟ 'ਤੇ 1,37,900 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ, ਫਲਿੱਪਕਾਰਟ ਦੇ ਐਕਸਚੇਂਜ ਪ੍ਰੋਗਰਾਮ ਤਹਿਤ ਪੁਰਾਣੇ ਫੋਨ ਦੇ ਕੇ ਵਧੇਰੇ ਬੱਚਤ ਕੀਤੀ ਜਾ ਸਕਦੀ ਹੈ।
2/8

ਜੇ ਤੁਸੀਂ ਆਈਫੋਨ 14 ਪ੍ਰੋ ਮੈਕਸ ਨੂੰ ਚੰਗੀ ਹਾਲਤ ਵਿੱਚ ਐਕਸਚੇਂਜ ਕਰਦੇ ਹੋ, ਤਾਂ ਤੁਹਾਨੂੰ 44,900 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਇਸ ਤੋਂ ਬਾਅਦ ਆਈਫੋਨ 16 ਪ੍ਰੋ ਮੈਕਸ ਦੀ ਪ੍ਰਭਾਵੀ ਕੀਮਤ 93,000 ਰੁਪਏ ਹੋ ਜਾਂਦੀ ਹੈ।
Published at : 16 Jan 2025 05:41 PM (IST)
ਹੋਰ ਵੇਖੋ





















