ਪੜਚੋਲ ਕਰੋ
ਭਾਰਤ 'ਚ ਮਿਲਣ ਵਾਲੇ ਸਭ ਤੋਂ ਮਹਿੰਗੇ 5G ਫੋਨ, ਇੰਨੀ ਕੀਮਤ 'ਚ ਖਰੀਦ ਲਓਗੇ 10 ਫੋਨ
ਸਮਾਰਟਫੋਨ ਯੂਜ਼ਰਸ ਹੁਣ ਤੇਜ਼ੀ ਨਾਲ 4G ਤੋਂ 5G 'ਤੇ ਸਵਿਚ ਕਰ ਰਹੇ ਹਨ। ਬਾਜ਼ਾਰ 'ਚ 10,000 ਰੁਪਏ ਤੋਂ 1.5 ਲੱਖ ਰੁਪਏ ਤੱਕ ਦੇ 5G ਫੋਨ ਉਪਲਬਧ ਹਨ। ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਉਪਲਬਧ ਕੁਝ ਸਭ ਤੋਂ ਮਹਿੰਗੇ 5G ਫੋਨਾਂ ਬਾਰੇ ਦੱਸਾਂਗੇ।
5G smartphone
1/5

Techno Phantom V Fold 5G: ਇਸ ਫੋਨ ਦੀ ਕੀਮਤ 88,888 ਰੁਪਏ ਹੈ। ਇਹ ਭਾਰਤ ਵਿੱਚ ਬਣਿਆ ਸਭ ਤੋਂ ਸਸਤਾ ਫੋਲਡੇਬਲ ਫੋਨ ਹੈ। ਇਸ 'ਚ 12GB ਰੈਮ ਅਤੇ 256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ ਵਿੱਚ LTPO ਡਿਸਪਲੇ, Mediatek Dimensity 9000+ ਚਿਪਸੈੱਟ, 50MP ਪ੍ਰਾਇਮਰੀ ਕੈਮਰਾ ਅਤੇ 5000 mAh ਬੈਟਰੀ ਹੈ।
2/5

Samsung Galaxy Z Fold 4: ਸੈਮਸੰਗ ਦੇ ਇਸ ਫੋਲਡੇਬਲ ਫੋਨ ਦੀ ਕੀਮਤ 1,64,999 ਰੁਪਏ ਹੈ। ਇਸ 'ਚ ਤੁਹਾਨੂੰ 12GB ਰੈਮ ਅਤੇ 1TB ਤੱਕ ਸਟੋਰੇਜ ਸਪੇਸ ਮਿਲਦੀ ਹੈ। ਸਮਾਰਟਫੋਨ 'ਚ 7.6-ਇੰਚ ਦੀ ਮੇਨ ਸਕਰੀਨ ਅਤੇ 6.2-ਇੰਚ ਦੀ ਕਵਰ ਡਿਸਪਲੇਅ ਹੈ। ਫੋਨ 'ਚ 4400 mAh ਦੀ ਬੈਟਰੀ ਅਤੇ ਐਂਡ੍ਰਾਇਡ 12 ਸਪੋਰਟ ਹੈ।
Published at : 28 May 2023 04:38 PM (IST)
ਹੋਰ ਵੇਖੋ





















