ਪੜਚੋਲ ਕਰੋ
ਹੁਣ ਤੁਸੀਂ ਇੱਕ ਵਾਰ 'ਚ ਕਈ ਮੈਸੇਜ ਕਰ ਸਕਦੇ ਹੋ ਪਿੰਨ, WhatsApp ਲੈ ਕੇ ਆਇਆ ਖਾਸ ਫੀਚਰ
WhatsApp New Feature: ਪਿਨ ਮਲਟੀਪਲ ਮੈਸੇਜ ਦੇ ਇਸ ਫੀਚਰ 'ਚ ਯੂਜ਼ਰਸ ਚੈਟ 'ਚ ਕਈ ਮੈਸੇਜ ਨੂੰ ਇੱਕੋ ਸਮੇਂ ਪਿੰਨ ਕਰ ਸਕਣਗੇ। ਜੇ ਲੋੜ ਹੋਵੇ, ਤਾਂ ਤੁਸੀਂ ਮਹੱਤਵਪੂਰਨ ਸੰਦੇਸ਼ ਨੂੰ ਆਸਾਨੀ ਨਾਲ ਲੱਭ ਸਕੋਗੇ।
whatsaap
1/6

ਵਟਸਐਪ ਇਕ ਤੋਂ ਬਾਅਦ ਇਕ ਨਵੇਂ ਫੀਚਰਸ ਲਿਆ ਰਿਹਾ ਹੈ। ਇਸ ਸੀਰੀਜ਼ 'ਚ ਵਟਸਐਪ ਦੀ ਫੀਚਰ ਲਿਸਟ 'ਚ ਇਕ ਨਵਾਂ ਫੀਚਰ ਜੋੜਿਆ ਗਿਆ ਹੈ, ਜਿਸ 'ਚ ਯੂਜ਼ਰਸ ਚੈਟ 'ਚ ਕਈ ਮੈਸੇਜ ਨੂੰ ਇੱਕੋ ਸਮੇਂ ਪਿੰਨ ਕਰ ਸਕਦੇ ਹਨ।
2/6

ਇਸ ਨਵੇਂ ਫੀਚਰ ਦਾ ਨਾਂ ਪਿਨ ਮਲਟੀਪਲ ਮੈਸੇਜ ਹੈ, ਜੋ ਯੂਜ਼ਰਸ ਨੂੰ ਨਵਾਂ ਅਨੁਭਵ ਦੇਣ ਜਾ ਰਿਹਾ ਹੈ। ਇਹ ਫੀਚਰ ਮਹੱਤਵਪੂਰਨ ਸੰਦੇਸ਼ਾਂ ਨੂੰ ਸਿਖਰ 'ਤੇ ਰੱਖੇਗਾ।
Published at : 13 Mar 2024 01:21 PM (IST)
ਹੋਰ ਵੇਖੋ





















