ਪੜਚੋਲ ਕਰੋ
OnePlus Nord 2 5G ਵਿਕਰੀ ਲਈ ਤਿਆਰ, ਖਰੀਦਣ ਤੋਂ ਪਹਿਲਾਂ ਜਾਣ ਲਓ ਇਸ ਦੀਆਂ ਵਿਸ਼ੇਸ਼ਤਾਵਾਂ
OnePlus Nord 2 5G ਵਿਕਰੀ ਲਈ ਤਿਆਰ, ਖਰੀਦਣ ਤੋਂ ਪਹਿਲਾਂ ਜਾਣ ਲਓ ਇਸ ਦੀਆਂ ਵਿਸ਼ੇਸ਼ਤਾਵਾਂ
1/6

OnePlus Nord 2 5G ਸਮਾਰਟਫ਼ੋਨ ਹਾਲ ਹੀ 'ਚ ਭਾਰਤ ਵਿੱਚ ਲਾਂਚ ਹੋਇਆ ਹੈ। Nord ਸੀਰੀਜ਼ ਦਾ ਇਹ ਤੀਜਾ ਸਮਾਰਟਫ਼ੋਨ ਹੈ, ਜਿਸ ਨੂੰ OnePlus Nord ਤੇ OnePlus Nord CE 5G ਤੋਂ ਬਾਅਦ ਲਾਂਚ ਕੀਤਾ ਗਿਆ ਹੈ। 26 ਜੁਲਾਈ ਤੋਂ ਇਹ ਫ਼ੋਨ ਵਿਕਰੀ ਲਈ ਉਪਲੱਬਧ ਹੋ ਗਿਆ ਹੈ।
2/6

OnePlus Nord 2 5G ਦਾ ਸਿੱਧਾ ਮੁਕਾਬਲਾ Poco F3 GT ਤੇ Realme X7 Max ਵਰਗੇ ਸਮਾਰਟਫ਼ੋਨਾਂ ਨਾਲ ਹੈ। ਇਹ ਫ਼ੋਨ ਪਾਵਰਫੁੱਲ ਫੀਚਰਸ ਨਾਲ ਲੈੱਸ ਹਨ। ਜੇ ਤੁਸੀਂ ਵੀ ਇਸ ਫ਼ੋਨ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।
Published at : 27 Jul 2021 10:55 AM (IST)
ਹੋਰ ਵੇਖੋ





















