ਪੜਚੋਲ ਕਰੋ
OnePlus Nord CE 3 ਹੋਇਆ ਲਾਂਚ, ਘੱਟ ਬਜਟ ਵਾਲਿਆਂ ਲਈ ਇਹ ਫੋਨ ਹੈ ਸ਼ਾਨਦਾਰ
OnePlus ਨੇ ਪਿਛਲੇ ਦਿਨ 2 ਨਵੇਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕੀਤੇ ਹਨ। ਕੰਪਨੀ ਨੇ Oneplus Nord 3 ਅਤੇ CE 3 ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ।

OnePlus
1/6

OnePlus ਨੇ ਪਿਛਲੇ ਦਿਨ 2 ਨਵੇਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕੀਤੇ ਹਨ। ਕੰਪਨੀ ਨੇ Oneplus Nord 3 ਅਤੇ CE 3 ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ।
2/6

Oneplus ਨੇ ਪਿਛਲੇ ਦਿਨ 2 ਸਮਾਰਟਫੋਨ ਲਾਂਚ ਕੀਤੇ ਸਨ। ਕੱਲ੍ਹ ਲਾਂਚ ਹੋਏ Oneplus Nord 3 ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ 'ਚ ਤੁਹਾਨੂੰ 6.74 ਇੰਚ 1.5K OLED ਡਿਸਪਲੇ, 50MP IMX890 OIS ਪ੍ਰਾਇਮਰੀ ਕੈਮਰਾ, 5000mAh ਬੈਟਰੀ ਅਤੇ ਐਂਡਰਾਇਡ 13 ਦਾ ਸਪੋਰਟ ਮਿਲਦਾ ਹੈ।
3/6

ਤੁਸੀਂ 15 ਜੁਲਾਈ ਤੋਂ ਬਾਅਦ ਐਮਾਜ਼ਾਨ ਰਾਹੀਂ ਸਮਾਰਟਫੋਨ ਖਰੀਦ ਸਕੋਗੇ। ਸਮਾਰਟਫੋਨ ਦੀ ਕੀਮਤ 33,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ Oneplus Nord CE 3 ਨੂੰ ਵੀ ਲਾਂਚ ਕੀਤਾ ਹੈ।
4/6

Oneplus Nord CE 3 ਵਿੱਚ 6.7-ਇੰਚ ਦੀ FHD+ OLED ਡਿਸਪਲੇ, ਸਨੈਪਡ੍ਰੈਗਨ 782G ਪ੍ਰੋਸੈਸਰ, 50MP IMX890 ਪ੍ਰਾਇਮਰੀ ਕੈਮਰਾ, ਅਤੇ 80W ਫਾਸਟ ਚਾਰਜਿੰਗ ਦੇ ਨਾਲ 5000mAh ਬੈਟਰੀ ਹੈ।
5/6

ਮੋਬਾਈਲ ਫੋਨ ਦੀ ਕੀਮਤ 26,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਫੋਨ 'ਚ ਤੁਹਾਨੂੰ 12GB ਤੱਕ ਰੈਮ ਅਤੇ 256GB ਤੱਕ ਦੀ ਇੰਟਰਨਲ ਸਟੋਰੇਜ ਸਪੋਰਟ ਮਿਲਦੀ ਹੈ।
6/6

ਅੱਜ ਰੀਅਲ ਮੀ ਨੇ ਨਾਰਜੋ ਸੀਰੀਜ਼ ਦੇ ਤਹਿਤ 2 ਸਮਾਰਟਫੋਨ ਲਾਂਚ ਕੀਤੇ ਹਨ। ਇਸ ਵਿੱਚ Realme narzo 60 ਅਤੇ 60 pro ਸ਼ਾਮਲ ਹਨ। ਸਮਾਰਟਫੋਨ ਦੀ ਕੀਮਤ 17,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਇਸ ਸਮਾਰਟਫੋਨ ਨੂੰ 15 ਜੁਲਾਈ ਤੋਂ ਖਰੀਦ ਸਕੋਗੇ। ਟਾਪ ਐਂਡ ਵੇਰੀਐਂਟ 'ਤੇ ਗਾਹਕਾਂ ਨੂੰ 1,500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
Published at : 06 Jul 2023 04:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
