ਪੜਚੋਲ ਕਰੋ
TV ‘ਤੇ ਰਿਸੀਵ ਕਰ ਸਕੋਗੇ ਫੋਨ ਕਾਲ! Android TV 14 beta ‘ਚ ਜੁੜਿਆ ਨਵਾਂ ਫੀਚਰ
ਤੁਸੀਂ ਟੀਵੀ ਦੇਖ ਰਹੇ ਹੋਵੋ ਤੇ ਟੀਵੀ ‘ਤੇ ਫੋਨ ਕਾਲ ਰਿਸੀਵ ਕਰ ਲਓ ਤਾਂ ਕਿੰਨੀ ਚੰਗੀ ਗੱਲ ਹੋਵੇਗੀ। ਜੀ ਹਾਂ ਆਉਣ ਵਾਲੇ ਸਮੇਂ ਵਿੱਚ ਐਂਡਰਾਇਡ ਟੀਵੀ ਇਸ ਬਿਹਤਰੀਨ ਐਡਵਾਂਸ ਤਕਨਾਲੌਜੀ ਨਾਲ ਆਉਣ ਵਾਲਾ ਹੈ
Android TV
1/6

androidcentral.com ਦੀ ਖਬਰ ਮੁਤਾਬਕ Android TV 14 beta ਵਰਜ਼ਨ 'ਚ ਫੋਨ ਕਾਲ ਰਿਸੀਵ ਕਰਨ ਦਾ ਫੀਚਰ ਜੋੜਿਆ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਟੀਵੀ ਦੇਖਣਾ ਪਹਿਲਾਂ ਨਾਲੋਂ ਬਿਹਤਰ ਹੋਵੇਗਾ।
2/6

ਟੀਵੀ ਆਪਰੇਟਿੰਗ ਸਿਸਟਮ ਐਂਡਰਾਇਡ ਟੀਵੀ 14 ਬੀਟਾ (Android TV 14 beta) ਹੋਰ ਵੀ ਪ੍ਰੋਮੀਨੈਂਟ ਐਕਸੇਸਿਬਿਲਿਟੀ ਸੈਟਿੰਗਸ ਅਤੇ ਕਲਰ ਕਰੈਕਸ਼ਨ ਸੈਟਿੰਗਸ ਉਪਲਬਧ ਕਰਵਾਏਗਾ।
Published at : 09 Jun 2023 06:12 PM (IST)
ਹੋਰ ਵੇਖੋ





















