ਪੜਚੋਲ ਕਰੋ
Realme C51 ਹੋਇਆ ਲਾਂਚ, ਸਮਾਰਟਫੋਨ 'ਚ ਮਿਲ ਰਿਹੈ iPhone ਵਰਗਾ ਇਹ ਫੀਚਰ, ਕੀਮਤ ਜਿੱਤ ਲਵੇਗੀ ਦਿਲ
Realme C51: ਰੀਅਲ ਮੀ ਨੇ ਅੱਜ ਭਾਰਤ ਵਿੱਚ ਇੱਕ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ। ਇਸ 'ਚ ਤੁਹਾਨੂੰ ਆਈਫੋਨ ਵਰਗਾ ਖਾਸ ਫੀਚਰ ਮਿਲਦਾ ਹੈ ਜੋ ਤੁਹਾਨੂੰ ਹੋਮ ਸਕ੍ਰੀਨ 'ਤੇ ਕਈ ਚੀਜ਼ਾਂ ਦੀ ਅਪਡੇਟ ਦਿੰਦਾ ਹੈ।
Realme C51
1/6

Realme C51 launched: Realme ਨੇ ਅੱਜ Realme C51 ਸਮਾਰਟਫੋਨ ਲਾਂਚ ਕੀਤਾ ਹੈ। ਤੁਸੀਂ ਅੱਜ ਸ਼ਾਮ 6 ਵਜੇ ਤੋਂ ਫਲਿੱਪਕਾਰਟ ਤੋਂ ਮੋਬਾਈਲ ਫੋਨ ਆਰਡਰ ਕਰ ਸਕੋਗੇ। ਕੰਪਨੀ ਨੇ ਇਸ ਸਮਾਰਟਫੋਨ ਨੂੰ ਸਿੰਗਲ ਸਟੋਰੇਜ ਆਪਸ਼ਨ 'ਚ ਲਾਂਚ ਕੀਤਾ ਹੈ ਜੋ 4/64GB ਹੈ। ਫੋਨ ਦੀ ਕੀਮਤ ਇਕਦਮ Pocket Friendly ਹੈ।
2/6

ਤੁਸੀਂ ਇਸ ਨੂੰ 8,999 ਰੁਪਏ ਵਿੱਚ ਖਰੀਦ ਸਕਦੇ ਹੋ। ਕੰਪਨੀ ਇਸ ਸਮਾਰਟਫੋਨ 'ਤੇ 500 ਰੁਪਏ ਦਾ ਡਿਸਕਾਊਂਟ ਵੀ ਦੇ ਰਹੀ ਹੈ। ਜੇ ਤੁਸੀਂ ICICI, SBI ਅਤੇ HDFC ਬੈਂਕ ਦੇ ਕਾਰਡਾਂ ਤੋਂ ਫ਼ੋਨ ਖਰੀਦਦੇ ਹੋ, ਤਾਂ ਤੁਹਾਨੂੰ ਫ਼ੋਨ 8,499 ਰੁਪਏ ਵਿੱਚ ਮਿਲੇਗਾ।
Published at : 04 Sep 2023 08:11 PM (IST)
Tags :
Realme C51ਹੋਰ ਵੇਖੋ





















