ਪੜਚੋਲ ਕਰੋ
Samsung Galaxy A52s 5G: 8 GB ਰੈਮ ਤੇ 64 MP ਦੇ ਕੈਮਰੇ ਨਾਲ ਲੈਸ ਸਮਾਰਟ ਫੋਨ
1
1/5

Samsung Galaxy A52s 5G: ਦੱਖਣੀ ਕੋਰਿਆਈ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ Galaxy A52s 5G ਬਾਰੇ ਖੁਲਾਸਾ ਕੀਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ Galaxy A52 ਵਰਗਾ ਹੈ। ਇਸ 'ਚ ਬਿਹਤਰ ਕਾਰਗੁਜ਼ਾਰੀ ਲਈ ਸਨੈਪਡ੍ਰੈਗਨ 778 G ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
2/5

ਇਸ ਤੋਂ ਇਲਾਵਾ, ਇਹ ਫੋਨ ਕਵਾਡ ਰੀਅਰ ਕੈਮਰਾ ਸੈਟਅਪ ਦੇ ਨਾਲ ਆਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਲਾਂਚਿੰਗ ਡੇਟ ਦਾ ਖੁਲਾਸਾ ਨਹੀਂ ਕੀਤਾ, ਪਰ ਇਸ ਤੋਂ ਪਹਿਲਾਂ ਕੁਝ ਵੇਰਵੇ ਸਾਹਮਣੇ ਆ ਚੁੱਕੇ ਹਨ, ਆਓ ਉਨ੍ਹਾਂ 'ਤੇ ਇੱਕ ਨਜ਼ਰ ਮਾਰੀਏ।
Published at : 25 Aug 2021 01:48 PM (IST)
ਹੋਰ ਵੇਖੋ





















