ਪੜਚੋਲ ਕਰੋ
Tech Tips: ਕੀ ਹੈ ਸਹੀ ਢੰਗ ਟੀਵੀ ਦੇਖਣ ਦਾ, ਤੁਸੀਂ ਕੋਈ ਗ਼ਲਤੀ ਤਾ ਨਹੀਂ ਕਰ ਰਹੇ ?
Television : ਕਈ ਲੋਕ ਟੈਲੀਵਿਜ਼ਨ ਦੇਖਦੇ ਸਮੇਂ ਲਾਈਟਾਂ ਬੰਦ ਕਰ ਦਿੰਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਘੱਟ ਰੋਸ਼ਨੀ ਵਿੱਚ ਵੀ ਟੀਵੀ ਦੇਖਣਾ ਪਸੰਦ ਕਰਦੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਟੀਵੀ ਦੇਖਣ ਦਾ ਸਹੀ ਤਰੀਕਾ ਦੱਸ ਰਹੇ ਹਾਂ।
Tech Tips: ਕੀ ਹੈ ਸਹੀ ਢੰਗ ਟੀਵੀ ਦੇਖਣ ਦਾ, ਤੁਸੀਂ ਕੋਈ ਗ਼ਲਤੀ ਤਾ ਨਹੀਂ ਕਰ ਰਹੇ ?
1/5

ਕਈ ਲੋਕ ਟੀਵੀ ਦੇਖਦੇ ਸਮੇਂ ਲਾਈਟਾਂ ਬੰਦ ਕਰ ਦਿੰਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਘੱਟ ਰੋਸ਼ਨੀ ਵਿੱਚ ਵੀ ਟੀਵੀ ਦੇਖਣਾ ਪਸੰਦ ਕਰਦੇ ਹਨ।
2/5

ਹਨੇਰੇ 'ਚ ਟੀਵੀ ਦੇਖਣ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਲਾਈਟ ਬੰਦ ਕਰਕੇ ਟੀਵੀ ਦੇਖਣ ਨਾਲ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ।
Published at : 19 Jul 2024 05:01 PM (IST)
ਹੋਰ ਵੇਖੋ





















